ਭਾਰਤੀ ਰਾਸ਼ਟਰੀ ਲਾਇਬ੍ਰੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀਯ ਰਾਸ਼ਟਰਿਯ ਲਾਇਬ੍ਰੇਰੀ (ਕੋਲਕਾਤਾ)

ਭਾਰਤ ਦੀ ਰਾਸ਼ਟਰਿਯ ਲਾਇਬ੍ਰੇਰੀ ਕਲਕੱਤਾ ਵਿੱਚ ਸਥਿਤ ਹੈ। ਇਹ ਭਾਰਤ ਦੀ ਸਭ ਤੋਂ ਵਡੀ ਲਾਇਬ੍ਰੇਰੀ ਹੈ। ਭਾਰਤੀ ਰਾਸ਼ਟਰੀ ਲਾਇਬ੍ਰੇਰੀ ਦੀ ਸਥਾਪਨਾ 1948 ਈਪੀਰੀਅਲ ਲਾਇਬ੍ਰੇਰੀ ਦੇ ਨਿਯਮਾਂ ਅਨੁਸਾਰ 1948 ਨੂੰ ਪ੍ਰਕਾਸ਼ਿਤ ਕੀਤੀ ਗਈ।  ਇਸ ਲਾਇਬ੍ਰੇਰੀ ਨੂੰ ਰਾਸ਼ਟਰਿਯ ਮੱਹਤਵ ਦੇ ਸਥਾਨ ਤੇ ਬਹੁਤ ਵੱਡਾ ਸਥਾਨ ਪ੍ਰਾਪਤ ਹੈ।

ਮੁੱਖ ਗਤੀਵਿਧੀਆਂ[ਸੋਧੋ]

  • ਕੇਟਾਲੋਗ ਕਾਰਡ ਵਿੱਚ ਸਾਰੀਆਂ ਕਿਤਾਬਾਂ ਦੀ ਪੂਰੀ ਜਾਣਕਾਰੀ ਅਤੇ ਉਨਾ ਦੇ ਕੇਦਰਾ ਦੀ ਭੂਮਿਕਾ ਨਿਭਾਉਣ ਵਿੱਚ ਅੰਤਰਰਾਸ਼ਟਰੀਯ ਗ੍ਰਥਸੂਚੀ ਨੂੰ ਤਿਆਰ ਕਰਕੇ ਹਿੱਸਾ ਲੈਣਾਂ। ਕਿਤਾਬਾਂ ਨੂੰ  ਅੰਤਰਰਾਸ਼ਟਰੀਯ ਅਦਾਨ-ਪ੍ਰਦਾਨ ਅਤੇ ਦੇਸ਼  ਦੇ ਵਿੱਚ ਕਿਤਾਬਾਂ ਲੈਣ ਵਾਲੇ ਖੇਤਰਾਂ ਦੀ ਭੂਮਿਕਾ ਨੂੰ ਨਿਭਾਉਣਾ।

ਹੋਰ ਦੇਖੋ[ਸੋਧੋ]

  • ਰਾਸ਼ਟਰਿਯ  ਸਗਰਹਾਲਯ

ਬਾਹਰੀ ਕੜੀਆਂ[ਸੋਧੋ]