ਭਾਰਤੀ ਸੈਨਿਕ ਅਕਾਦਮੀ
Jump to navigation
Jump to search
ਭਾਰਤੀ ਸੈਨਿਕ ਅਕਾਦਮੀ | |
---|---|
ਤਸਵੀਰ:Indian Military Academy Dehradun.jpg | |
ਮਾਟੋ | ਵੀਰਤਾ ਅਤੇ ਵਿਵੇਕ |
ਮਾਟੋ ਪੰਜਾਬੀ ਵਿੱਚ | ਬਹਾਦਰੀ ਅਤੇ ਸਿਆਣਪ |
ਸਥਾਪਨਾ | 1 ਅਕਤੂਬਰ 1932 |
ਕਿਸਮ | ਸੈਨਿਕ ਅਕਾਦਮੀ |
ਕ੍ਮਾਡੇੰਟ | ਲੇਫ਼ਟੀਨੇੰਟ ਜਨਰਲ ਮਾਨਵਿੰਦਰ ਸਿੰਘ, AVSM, VSM |
ਟਿਕਾਣਾ | ਦੇਹਰਾਦੂਨ, ਉੱਤਰਾਖੰਡ, ਭਾਰਤ |
ਰੰਗ | ਲਾਲ ਰੱਤਾ ਅਤੇ ਸਲੇਟੀ |
ਭਾਰਤੀ ਸੈਨਿਕ ਅਕਾਦਮੀ (Indian Military Academy,IMA) ਭਾਰਤੀ ਫੌਜੀ ਅਫਸਰਾਂ ਦਾ ਸਿਖਲਾਈ ਸਕੂਲ ਹੈ। ਇਹ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ਸਥਿਤ ਹੈ। ਭਾਰੀ ਸੈਨਿਕ ਅਕਾਦਮੀ 1932 ਵਿੱਚ ਸਥਾਪਿਤ ਕੀਤੀ ਗਈ ਸੀ।