ਭਾਰਤ-ਆਸਟਰੇਲਿਆ ਰਿਸ਼ਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤ(ਹਰਾ) ਅਤੇ ਅਸਟਰੇਲੀਆ(ਕੇਸਰੀ)

ਭਾਰਤ ਦੇ ਆਜਾਦ ਹੋਣ ਦੇ ਪਹਿਲਾਂ ਭਾਰਤ ਅਤੇ ਆਸਟਰੇਲੀਆ ਦੋਵੇਂ ਬਰਤਾਨਵੀ ਸਾਮਰਾਜ ਦੇ ਅੰਗ ਸਨ। ਵਰਤਮਾਨ ਸਮੇਂ ਵਿੱਚ ਦੋਨਾਂ ਕਾਮਨਵੈਲਥ ਦੇਸ਼ ਹਨ। ਬਰਤਾਨਵੀ ਪ੍ਰਭਾਵ ਕਾਰਨ ਕ੍ਰਿਕਟ ਅਤੇ ਅੰਗਰੇਜ਼ੀ ਭਾਸ਼ਾ ਦੋਹਾਂ ਵਿੱਚ ਕੁੱਝ ਹੱਦ ਤੱਕ ਪਹੁੰਚ ਦਖ਼ਲ ਕਰ ਚੁੱਕੇ ਹਨ।