ਭਾਰਤ ਦੀ ਧੀ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਦੀ ਧੀ
India's Daughter
ਨਿਰਦੇਸ਼ਕਲੈੱਸਲੀ ਅਡਵਿਨ
ਲੇਖਕਲੈੱਸਲੀ ਅਡਵਿਨ
ਨਿਰਮਾਤਾਲੈੱਸਲੀ ਅਡਵਿਨ
ਸੰਪਾਦਕਅਨੁਰਾਧਾ ਸਿੰਘ
ਸੰਗੀਤਕਾਰਕ੍ਰਿਸਨਾ ਸੋਲੋ
ਡਿਸਟ੍ਰੀਬਿਊਟਰਬਰਟਾ ਫ਼ਿਲਮਾਂ
ਰਿਲੀਜ਼ ਮਿਤੀ
4 ਮਾਰਚ 2015[1]
ਮਿਆਦ
63 ਮਿੰਟ (1 ਘੰਟਾ 3 ਮਿੰਟ)
ਦੇਸ਼ਯੂਕੇ
ਭਾਸ਼ਾਵਾਂਅੰਗਰੇਜ਼ੀ, ਹਿੰਦੀ
ਦਸੰਬਰ 2012 ਨੂੰ ਰਾਇਸੀਨਾ ਹਿੱਲ, ਰਾਜਪਥ, ਤੇ ਵਿਰੋਧ ਕਰ ਰਹੇ ਵਿਦਿਆਰਥੀ

ਭਾਰਤ ਦੀ ਧੀ (India's Daughter) ਲੈੱਸਲੀ ਅਡਵਿਨ ਦੇ ਨਿਰਦੇਸ਼ਨ ਹੇਠ ਬਣੀ ਇੱਕ ਦਸਤਾਵੇਜ਼ੀ ਫਿਲਮ ਹੈ। ਫ਼ਿਲਮ ਇੱਕ 23 ਸਾਲਾ ਦੀ ਮਹਿਲਾ ਦੇ 2012 ਨੂੰ ਦਿੱਲੀ ਸਮੂਹਿਕ ਬਲਾਤਕਾਰ ਅਤੇ ਕਤਲ ਤੇ ਆਧਾਰਿਤ ਹੈ।[2][3]

ਹਵਾਲੇ[ਸੋਧੋ]