ਭਾਰਤ ਦੇ ਸੰਵਿਧਾਨ ਦਾ ਭਾਗ 11
ਦਿੱਖ
ਇੱਕ ਲੜੀ ਦਾ ਹਿੱਸਾ |
ਭਾਰਤ ਦਾ ਸੰਵਿਧਾਨ |
---|
ਪ੍ਰਸਤਾਵਨਾ |
ਭਾਰਤੀ ਸੰਵਿਧਾਨ ਦੇ ਗਿਆਰਵੇਂ ਭਾਗ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਸੰਬੰਧਾਂ ਬਾਰੇ ਦੱਸਿਆ ਗਿਆ ਹੈ। ਇਹ ਭਾਗ ਅਨੁਛੇਦ 245-263 ਤੱਕ ਹੈ।
ਆਧਿਆਇ I
[ਸੋਧੋ]ਅਧਿਆਇ I ਵਿੱਚ ਕੇਂਦਰ ਅਤੇ ਰਾਜਾਂ ਦੇ ਵਿਧਾਨਿਕ ਸਬੰਧਾਂ ਬਾਰੇ ਦੱਸਿਆ ਗਿਆ ਹੈ।