ਭਾਸ਼ਾ ਦਾ ਦਰਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭਾਸ਼ਾ ਦਾ ਦਰਸ਼ਨ ਚਾਰ ਕੇਂਦਰੀ ਸਮੱਸਿਆਵਾਂ ਨਾਲ ਸਬੰਧਤ ਹੈ: ਅਰਥ ਦਾ ਸੁਭਾਅ, ਭਾਸ਼ਾ ਪ੍ਰਯੋਗ, ਭਾਸ਼ਾ ਬੋਧ, ਅਤੇ ਭਾਸ਼ਾ ਅਤੇ ਅਸਲੀਅਤ ਵਿਚਕਾਰ ਰਿਸ਼ਤਾ।