ਭਾਸ਼ਾ ਸੁੰਡਾ
ਦਿੱਖ
ਸੁੰਡਾਈ
| ਦਾ/ਦੀ ਉਦਾਹਰਨ | natural language, modern language, ਭਾਸ਼ਾ |
|---|---|
| ਜ਼ੈਲੀ | Greater North Borneo, Malayo-Sumbawan, Sundanese-Baduy |
| ਘਰੇਲੂ ਨਾਂ | Basa Sunda |
| ਦੇਸ਼ | ਇੰਡੋਨੇਸ਼ੀਆ, ਮਲੇਸ਼ੀਆ, ਸਿੰਘਾਪੁਰ |
| ਭੂਗੋਲਿਕ ਗੁਣਕ | 6°54′0″S 107°6′36″E |
| ਪਿਛਲੇ | Old Sundanese |
| Replaces | Old Sundanese |
| Linguistic typology | subject–verb–object |
| ਲਿਪੀ | ਲਾਤੀਨੀ ਲਿੱਪੀ, Sundanese script |
| Ethnologue language status | 5 Developing |
| ਤਫ਼ਸੀਲ ਦਾ ਪਤਾ | https://lpan.eva.mpg.de/austronesian/language.php?id=284 |
| History of topic | history of Sundanese language |
| Wikimedia language code | su |
| Category for music in this language | Category:Sundanese-language music |

ਭਾਸ਼ਾ ਸੁੰਡਾ( /sʌndəˈniːz/ : [1] basa Sunda , Sundanese pronunciation: [ਬਸਾ ਸੰਦਾ] ; ਸੁੰਡਨੀਜ਼ ਲਿਪੀ : ᮘᮞ ᮞᮥᮔ᮪ᮓ ; ਪੇਗਨ : ) ਇੱਕ ਮਲਾਇਓ-ਪੋਲੀਨੇਸ਼ੀਅਨ ਭਾਸ਼ਾ ਹੈ ਜੋ ਸੁੰਡਾ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਜਾਵਾ ਦੇ ਪੱਛਮੀ ਤੀਜੇ ਹਿੱਸੇ ਵਿੱਚ ਇਸ ਭਾਸ਼ਾ ਦੇ ਲਗਭਗ 4 ਕਰੋੜ ਬੁਲਾਰੇ ਹਨ ਜਿਹਨਾਂ ਦੀ ਇਹ ਮਾਂ ਬੋਲੀ ਹੈ; ਜੋ ਇੰਡੋਨੇਸ਼ੀਆ ਦੀ ਕੁੱਲ ਆਬਾਦੀ ਦਾ ਲਗਭਗ 15% ਹਿੱਸਾ ਹਨ।
ਉੱਪ-ਬੋਲੀਆਂ
[ਸੋਧੋ]ਭਾਸ਼ਾ ਸੁੰਡਾ ਦੀਆਂ ਅਨੇਕਾਂ ਉੱਪ-ਬੋਲੀਆਂ ਹਨ:
- ਪੱਛਮੀ ਉੱਪ-ਬੋਲੀ, ਬਾਂਤਨ ਦੇ ਪ੍ਰਾਂਤਾਂ ਅਤੇ ਲੈਮਪੁੰਗ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ;
- ਉੱਤਰੀ ਉੱਪ-ਬੋਲੀ, ਬੋਗੋਰ ਵਿੱਚ ਬੋਲੀ ਜਾਂਦੀ ਹੈ, ਅਤੇ ਪੱਛਮੀ ਜਾਵਾ ਦੇ ਉੱਤਰ-ਪੱਛਮੀ ਤੱਟਵਰਤੀ ਖੇਤਰਾਂ ਵਿੱਚ;
- ਦੱਖਣੀ ਜਾਂ ਪ੍ਰਿਆਂਗਨ ਉੱਪ-ਬੋਲੀ, ਸੁਕਾਬੂਮੀ, ਸੁਮੇਦਾਂਗ, ਸਿਆਨਜੂਰ, ਬੈਂਡੁੰਗ, ਗਾਰੁਤ ਅਤੇ ਤਾਸਿਕਮਾਲਯਾ ਵਿੱਚ ਬੋਲੀ ਜਾਂਦੀ ਹੈ।
- ਮੱਧ-ਪੂਰਬੀ ਉੱਪ-ਬੋਲੀ, ਸਿਰੇਬੋਨ, ਮਜਾਲੇਂਗਕਾ ਅਤੇ ਇੰਦਰਮਾਯੂ ਵਿੱਚ ਬੋਲੀ ਜਾਂਦੀ ਹੈ,
- ਉੱਤਰ-ਪੂਰਬੀ ਉੱਪ-ਬੋਲੀ, ਕੁਨਿੰਗਨ ਵਿੱਚ ਬੋਲੀ ਜਾਂਦੀ ਹੈ, ਅਤੇ ਬ੍ਰੇਬਸ (ਸੈਂਟਰਲ ਜਾਵਾ),
- ਦੱਖਣ-ਪੂਰਬੀ ਉੱਪ-ਬੋਲੀ, ਸਿਆਮਿਸ, ਪੰਗਾਂਦਰਨ, ਬੰਜਾਰ ਅਤੇ ਸਿਲਾਕੈਪ (ਸੈਂਟਰਲ ਜਾਵਾ) ਵਿੱਚ ਬੋਲੀ ਜਾਂਦੀ ਹੈ।
ਹਵਾਲੇ
[ਸੋਧੋ]- ↑ Bauer, Laurie (2007). The Linguistics Student's Handbook. Edinburgh: Edinburgh University Press.
