ਭਾਸ਼ਾ ਸੰਪਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਦੋਂ ਦੋ ਜਾਂ ਵਧੇਰੇ ਭਾਸ਼ਾਵਾਂ ਦਾ ਆਪਸ ਵਿੱਚ ਸੰਪਰਕ ਹੁੰਦਾ ਹੈ ਤਾਂ ਉਸਨੂੰ ਭਾਸ਼ਾ ਸੰਪਰਕ ਕਿਹਾ ਜਾਂਦਾ ਹੈ। ਭਾਸ਼ਾ ਸੰਪਰਕ ਦੇ ਅਧਿਐਨ ਨੂੰ ਸੰਪਰਕ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।

ਮਨੁੱਖੀ ਇਤਿਹਾਸ ਵਿੱਚ ਸ਼ੁਰੂ ਤੋਂ ਬਹੁਭਾਸ਼ਾਵਾਦ ਬਹੁਤ ਆਮ ਰਿਹਾ ਹੈ ਅਤੇ ਅੱਜ ਦੁਨੀਆਂ ਵਿੱਚ ਜ਼ਿਆਦਾਤਰ ਲੋਕ ਬਹੁਭਾਸ਼ਕ ਹਨ।[1]

ਜਦ ਦੋ ਭਾਸ਼ਾਵਾਂ ਦਾ ਸੰਪਰਕ ਹੁੰਦਾ ਹੈ ਤਾਂ ਇਹ ਸੁਭਾਵਕ ਜਿਹੀ ਗੱਲ ਹੈ ਕਿ ਉਹ ਦੋਨੋਂ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦਿਆਂ ਹਨ। ਭਾਸ਼ਾ ਸੰਪਰਕ ਵੱਖ-ਵੱਖ ਤਰ੍ਹਾਂ ਨਾਲ ਹੋ ਸਕਦਾ ਹੈ, ਜਿਵੇਂ ਕਿ ਭਾਸ਼ਾਈ ਹੱਦਾਂ ਵਿਚਕਾਰ[2], ਪਰਵਾਸ ਦੇ ਸਿੱਟੇ ਵਜੋਂ ਜਾਂ ਕਿਸੇ ਸਿਆਸੀ ਕਾਰਨਾਂ ਕਰ ਕੇ।

ਹਵਾਲੇ[ਸੋਧੋ]

  1. http://www.cal.org/resources/Digest/digestglobal.html A Global Perspective on Bilingualism and Bilingual Education (1999), G. Richard Tucker, Carnegie Mellon University
  2. Hadzibeganovic, Tarik, Stauffer, Dietrich & Schulze, Christian (2008). Boundary effects in a three-state modified voter model for languages. Physica A: Statistical Mechanics and its Applications, 387(13), 3242–3252.