ਸਮੱਗਰੀ 'ਤੇ ਜਾਓ

ਭੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੀਮ ਮਾਹਾਭਾਰਤ ਕਥਾ ਦੇ ਇੱਕ ਮੁੱਖ ਪਾਤਰ ਹਨ। ਇਹ ਪਾਂਡਵ ਭਰਾਵਾਂ ਵਿੱਚ ਦੂਸਰੇ ਸਭ ਤੋ ਵੱਡੇ ਹਨ। ਭੀਮ ਵਾਯੂ ਦੇਵਤਾ ਦੁਆਰਾ ਕੁੰਤੀ ਦੀ ਕੁੱਖ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ | ਇਸ ਨੇ ਹਿਡਿੰਬ ਰਾਖਸ਼ ਨੂੰ ਮਾਰ ਕੇ ਉਸ ਦੀ ਭੈਣ ਹਿਡਿੰਬਾ ਨਾਲ ਵਿਆਹ ਕੀਤਾ ਫਿਰ ਦੂਜਾ ਵਿਆਹ ਕਾਸ਼ੀ ਦੀ ਰਾਜਕੁਮਾਰੀ ਬਲਧਰਾ ਨਾਲ ਕੀਤਾ | ਇਸ ਨੂੰ ਗਦਾ ਚਲਾਣ ਦੀ ਸਿੱਖਿਆ ਬਲਭਦਰ ਨੇ ਦਿੱਤੀ ਸੀ | ਇਸ ਨੇ ਜਰਾਸੰਧ, ਦੁਸ਼ਾਸਨ, ਦੁਰਯੋਧਨ, ਕੀਚਕ ਆਦਿ ਅਨੇਕ ਹੰਕਾਰੀ ਯੋਧਿਆਂ ਦਾ ਬਧ ਕੀਤਾ | ਅਗਿਆਤ-ਵਾਸ ਵੇਲੇ ਇਸ ਨੇ ਵਿਰਾਟ ਰਾਜੇ ਕੋਲ ਰਸੋਈਏ ਦਾ ਕੰਮ ਕੀਤਾ | ਵਾਯੂ-ਪੁੱਤਰ ਹੋਣ ਕਾਰਨ ਇਸ ਨੂੰ ਹਨੂਮਾਨ ਦਾ ਭਰਾ ਵੀ ਮੰਨਿਆ ਜਾਂਦਾ ਹੈ |ਸ਼ੇਰਗਿੱਲ (ਗੱਲ-ਬਾਤ) 11:13, 5 ਨਵੰਬਰ 2015 (UTC)