ਹਨੂਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਨੂਮਾਨ

ਹਨੁਮਾਨ ਹਿੰਦੂ ਧਰਮ ਦੇ ਇੱਕ ਮੁੱਖ ਦੇਵਤਾ ਹਨ। ਉਨ੍ਹਾਂ ਦੀ ਮਾਂ ਦਾ ਨਾਮ ਅੰਜਨਾ ਸੀ। ਇਸਲਈ ਹਨੁਮਾਨ ਨੂੰ ਕਦੇ ਕਦੇ ਅੰਜਨੇ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਵਾਯੂ ਦੇਵਤਾ ਸੀ। ਹਨੁਮਾਨ ਨੂੰ ਮਾਤਾ ਸੀਤਾ ਦੁਆਰਾ ਅਮਰਤਾ ਦਾ ਵਰਦਾਨ ਹੈ ਅਤੇ ਮੰਨਿਆ ਜਾਦਾਂ ਹੈ ਕਿ ਉਹ ਹੁਣ ਵੀ ਜਿੰਦਾ ਹਨ। ਹਨੁਮਾਨ ਰਾਮ ਦੇ ਭਗਤ ਹਨ।