ਭੀਮ ਸਿੰਘ (ਐਥਲੀਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੀਮ ਸਿੰਘ (ਜਨਮ 13 ਅਪ੍ਰੈਲ 1945 ਧਨਾਨਾ ਵਿੱਚ) ਇੱਕ ਭਾਰਤੀ ਸਾਬਕਾ ਹਾਈ ਜੰਪਰ ਹੈ। ਉਸਨੇ 1968 ਦੇ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਸ ਦੇ ਨਾਮ 'ਤੇ "ਹਰਿਆਣਾ ਦਾ ਸਰਵਉੱਚ ਖੇਡ ਇਨਾਮ" ਭੀਮ ਪੁਰਸਕਾਰ ਹਰ ਸਾਲ ਦਿੱਤਾ ਜਾਂਦਾ ਹੈ। ਇਸ ਇਨਾਮ ਵਿੱਚ 5 ਲੱਖ ਦੀ ਰਾਸ਼ੀ ਦਿੱਤੀ ਜਾਂਦੀ ਹੈ।

ਭਿਵਾਨੀ ਦਾ ਭੀਮ ਸਟੇਡੀਅਮ ਵੀ ਭੀਮ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਹੈ

ਹਵਾਲੇ[ਸੋਧੋ]