ਸਮੱਗਰੀ 'ਤੇ ਜਾਓ

1968 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XIX ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮੈਕਸੀਕੋ ਸ਼ਹਿਰ, ਮੈਕਸੀਕੋ
ਭਾਗ ਲੈਣ ਵਾਲੇ ਦੇਸ਼112
ਭਾਗ ਲੈਣ ਵਾਲੇ ਖਿਡਾਰੀ5,516
(4,735 ਮਰਦ, 781 ਔਰਤਾਂ)
ਈਵੈਂਟ172 in 18 sports
ਉਦਘਾਟਨ ਸਮਾਰੋਹ12 ਅਕਤੂਬਰ
ਸਮਾਪਤੀ ਸਮਾਰੋਹ27 ਅਕਤੁਬਰ
ਉਦਘਾਟਨ ਕਰਨ ਵਾਲਾਰਾਸ਼ਟਰਪਤੀ
ਖਿਡਾਰੀ ਦੀ ਸਹੁੰਪਾਬਲੋ ਗਰੀਦੋ
ਓਲੰਪਿਕ ਟਾਰਚਨੋਰਮਾ ਸੋਤੇਲੋ
ਓਲੰਪਿਕ ਸਟੇਡੀਅਮEstadio Olímpico Universitario
ਗਰਮ ਰੁੱਤ
1964 ਓਲੰਪਿਕ ਖੇਡਾਂ 1972 ਓਲੰਪਿਕ ਖੇਡਾਂ  >
ਸਰਦ ਰੁੱਤ
1968 ਸਰਦ ਰੁੱਤ ਓਲੰਪਿਕ ਖੇਡਾਂ 1972 ਸਰਦ ਰੁੱਤ ਓਲੰਪਿਕ ਖੇਡਾਂ  >

1968 ਓਲੰਪਿਕ ਖੇਡਾਂ ਜਾਂ XIX ਓਲੰਪੀਆਡ 1968 ਦੇ ਅਕਤੂਬਰ ਮਹੀਨੇ ਮੈਕਸੀਕੋ 'ਚ ਹੋਈਆ। ਲਾਤੀਨੀ ਅਮਰੀਕਾ ਚ' ਹੋਣ ਵਾਲੀਆਂ ਇਹ ਪਹਿਲੀਆਂ ਅੰਤਰਰਾਸ਼ਟਰੀ ਖੇਡ ਮੇਲਾ ਸੀ।

Opening ceremony of the 1968 Summer Olympic Games at the Estadio Olímpico Universitario in Mexico City
1968 ਓਲੰਪਿਕ ਖੇਡਾਂ ਦੇ ਕਰਵਾਉਣ ਦੇ ਨਤੀਜੇ[1]
ਸ਼ਹਿਰ ਦੇਸ਼ ਦੌਰ 1
ਮੈਕਸੀਕੋ ਸ਼ਹਿਰ  ਮੈਕਸੀਕੋ 30
ਡਿਟਰੋਇਟ  ਸੰਯੁਕਤ ਰਾਜ ਅਮਰੀਕਾ 14
ਲਿਓਂ  ਫ਼ਰਾਂਸ 12
ਬੁਏਨਸ ਆਇਰਸ  ਅਰਜਨਟੀਨਾ 2

ਵਿਸ਼ੇਸ਼[ਸੋਧੋ]

Adolfo López Mateos, President of Mexico from 1958 to 1964 and first chairman of the Organization Committee of the 1968 Summer Olympics
 • ਜੇਤੂ ਮੰਚ ਤੇ ਕਾਲੇ ਅਮਰੀਕੇ ਖਿਡਾਰੀ ਟੋਮੀ ਸਮਿਥ (ਸੋਨ ਤਗਮਾ) ਅਤੇ ਜਾਨ ਕਾਰਲੋਸ ਨੇ ਜੁੱਤੇ ਪਹਿਣਨ ਦੀ ਥਾਂ ਤੇ ਕਾਲੀਆਂ ਜੁਰਾਬਾ ਪਾਕੇ ਕੇ ਆਪਣਾ ਹੱਕ 'ਚ ਪਰਦਰਸ਼ਨ ਕੀਤਾ। ਓਲੰਪਿਕ ਕਮੇਟੀ ਨੇ ਦੋਨਾਂ ਤੇ ਖੇਡਣ ਤੇ ਪਾਬੰਦੀ ਲਾ ਦਿਤੀ।
 • ਪੂਰਬੀ ਅਤੇ ਪੱਛਮੀ ਜਰਮਨੀ ਨੇ ਪਹਿਲੀ ਵਾਰ ਵੱਖ ਵੱਖ ਦੇਸ਼ ਦੇ ਤੌਰ ਤੇ ਭਾਗ ਲਿਆ।
 • ਅਮਰੀਕਾ ਦੇ ਅਲ ਓਰਟਰ ਨੇ ਲਗਾਤਾਰ ਚਾਰ ਸੋਨ ਤਗਮੇ ਜਿੱਤੇ ਕੇ ਦੁਨੀਆ ਦਾ ਦੁਸਰਾ ਖਿਡਾਰੀ ਬਣਿਆ।[2]
 • ਅਮਰੀਕਾ ਦੇ ਬੋਬ ਬੀਅਮਨ ਨੇ 8.90 m (29.2 ft) ਲੰਮੀ ਛਾਲ ਦਾ ਰਿਕਾਰਡ ਬਣਾਇਆ।
 • ਤੀਹਰੀ ਛਾਲ ਦਾ ਰਿਕਾਰਡ ਨੂੰ ਤਿੰਨ ਖਿਡਾਰੀਆਂ ਨੇ ਤੋੜਿਆ।
 • ਅਮਰੀਕਾ ਦੇ ਡਿਕ ਫੋਸਬਰੀ ਨੇ ਉੱਚੀ ਛਾਲ ਲਗਾ ਕਿ ਸੋਨ ਤਗਮਾ ਜਿੱਤਿਆ। ਇਸ ਦੀ ਛਾਲ ਲਗਾਉਣ ਦੀ ਤਕਨੀਕ ਵੱਖਰੀ ਸੀ ਜਿਸ ਨੂੰ ਉਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
 • ਚੈੱਕ ਗਣਰਾਜ ਦੀ ਵੇਰਾ ਕਸਲਾਵਸਕਾ ਨੇ ਜਿਮਨਾਸਟਿਕ 'ਚ ਚਾਰ ਸੋਨ ਤਗਮੇ ਜਿੱਤੇ।
 • ਅਮਰੀਕਾ ਦਾ 16 ਸਾਲ ਖਿਡਾਰੀ ਡੇਬੀ ਮੇਅਰ ਤੈਰਾਕੀ ਦੇ 200, 400 ਅਤੇ 800 ਮੀਟਰ 'ਚ ਤਿੰਨ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰਣ ਬਣੀ।
 • ਤਨਜਾਨੀਆ ਦੇ ਮੈਰਾਥਨ ਖਿਡਾਰੀ ਜਾਨ ਸਟੀਫਨ ਅਖਵਾਰੀ ਨੇ ਜ਼ਖ਼ਮੀ ਹੋਣ ਦੇ ਵਾਅਦ ਦੌੜ ਪੂਰੀ ਕੀਤੀ ਤੇ ਸੁਰਖੀਆਂ ਬਟੋਰੀਆ। ਉਸ ਨੇ ਕਿਹਾ ਕਿ ਮੈੈਨੂੰ ਮੇਰੇ ਦੇਸ਼ ਨੇ ਦੌੜ ਸ਼ੁਰੂ ਕਰਨ ਲਈ ਨਹੀਂ ਕਿਹ ਸੀ ਸਗੋਂ ਦੌੜ ਖਤਮ ਕਰਨ ਲਈ ਕਿਹਾ ਸੀ।[3]
 • ਜੈਕਕਿਜ਼ ਰੋਗੇ ਦੇ ਇਹ ਪਹਿਲਾ ਕਿਸ਼ਤੀ ਮੁਕਾਬਲਾ ਸੀ ਜੋ ਬਾਅਦ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ ਬਣਿਆ।[4]
 • ਇਹਨਾਂ ਖੇਡਾਂ 'ਚ ਸਮਾਪਤੀ ਸਮਾਰੋਹ ਦਾ ਰੰਗਦਾਰ ਪਰਦਰਸ਼ਨ ਕੀਤਾ ਗਿਆ।[5]

ਤਗਮਾ ਸੂਚੀ[ਸੋਧੋ]

      ਮਹਿਮਾਨ ਦੇਸ਼ (ਮੈਕਸੀਕੋ)

 ਸਥਾਨ  NOC ਸੋਨਾ ਚਾਂਦੀ ਕਾਂਸੀ ਕੁਲ
1  ਸੰਯੁਕਤ ਰਾਜ ਅਮਰੀਕਾ 45 28 34 107
2 ਫਰਮਾ:Country data ਸੋਵੀਅਤ ਯੂਨੀਅਨ 29 32 30 91
3  ਜਪਾਨ 11 7 7 25
4 ਫਰਮਾ:Country data ਹੰਗਰੀ 10 10 12 32
5  ਜਰਮਨੀ ਪੂਰਬੀ 9 9 7 25
6  ਫ਼ਰਾਂਸ 7 3 5 15
7 ਫਰਮਾ:Country data ਚੈੱਕ ਗਣਰਾਜ 7 2 4 13
8 ਪੱਛਮੀ ਜਰਮਨੀ 5 11 10 26
9  ਆਸਟਰੇਲੀਆ 5 7 5 17
10 ਫਰਮਾ:Country data ਬਰਤਾਨੀਆ 5 5 3 13
11 ਫਰਮਾ:Country data ਪੋਲੈਂਡ 5 2 11 18
12 ਫਰਮਾ:Country data ਰੋਮਾਨੀਆ 4 6 5 15
13  ਇਟਲੀ 3 4 9 16
14 ਫਰਮਾ:Country data ਕੀਨੀਆ 3 4 2 9
15  ਮੈਕਸੀਕੋ* 3 3 3 9
16 ਫਰਮਾ:Country data ਯੂਗੋਸਲਾਵੀਆ 3 3 2 8
17 ਫਰਮਾ:Country data ਨੀਦਰਲੈਂਡ 3 3 1 7
18 ਫਰਮਾ:Country data ਬੁਲਗਾਰੀਆ 2 4 3 9
19 ਫਰਮਾ:Country data ਇਰਾਨ 2 1 2 5
20  ਸਵੀਡਨ 2 1 1 4
21  ਤੁਰਕੀ 2 0 0 2
22 ਫਰਮਾ:Country data ਡੈਨਮਾਰਕ 1 4 3 8
23  ਕੈਨੇਡਾ 1 3 1 5
24 ਫਰਮਾ:Country data ਫ਼ਿਨਲੈਂਡ 1 2 1 4
25 ਫਰਮਾ:Country data ਇਥੋਪੀਆ 1 1 0 2
ਫਰਮਾ:Country data ਨਾਰਵੇ 1 1 0 2
27  ਨਿਊਜ਼ੀਲੈਂਡ 1 0 2 3
28 ਫਰਮਾ:Country data ਤੁਨੀਸੀਆ 1 0 1 2
29  ਪਾਕਿਸਤਾਨ 1 0 0 1
ਫਰਮਾ:Country data ਵੈਨੇਜ਼ੁਏਲਾ 1 0 0 1
31 ਫਰਮਾ:Country data ਕਿਊਬਾ 0 4 0 4
32  ਆਸਟਰੀਆ 0 2 2 4
33 ਫਰਮਾ:Country data ਸਵਿਟਜ਼ਰਲੈਂਡ 0 1 4 5
34  ਮੰਗੋਲੀਆ 0 1 3 4
35  ਬ੍ਰਾਜ਼ੀਲ 0 1 2 3
36 ਫਰਮਾ:Country data ਬੈਲਜੀਅਮ 0 1 1 2
 ਦੱਖਣੀ ਕੋਰੀਆ 0 1 1 2
ਫਰਮਾ:Country data ਯੂਗਾਂਡਾ 0 1 1 2
39 ਫਰਮਾ:Country data ਕੈਮਰੂਨ 0 1 0 1
ਫਰਮਾ:Country data ਜਮੈਕਾ 0 1 0 1
41  ਅਰਜਨਟੀਨਾ 0 0 2 2
42 ਫਰਮਾ:Country data ਗ੍ਰੀਸ 0 0 1 1
 ਭਾਰਤ 0 0 1 1
 ਚੀਨ 0 0 1 1
ਕੁੱਲ 174 170 183 527

ਹਵਾਲੇ[ਸੋਧੋ]

 1. "Past Olympic host city election results". GamesBids. Archived from the original on 17 March 2011. Retrieved 17 March 2011. {{cite web}}: Unknown parameter |deadurl= ignored (|url-status= suggested) (help)
 2. Litsky, Frank (2 October 2007). "Al Oerter, Olympic Discus Champion, Is Dead at 71". Retrieved 25 January 2017 – via Proquest Newspapers.
 3. "ਪੁਰਾਲੇਖ ਕੀਤੀ ਕਾਪੀ". Archived from the original on 2016-10-01. Retrieved 2017-11-20. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2016-10-01. Retrieved 2022-09-14. {{cite web}}: Unknown parameter |dead-url= ignored (|url-status= suggested) (help)
 4. "Count Jacques ROGGE - Comité Olympique et Interfédéral Belge, IOC Member since 1991". International Olympic Committee (in ਅੰਗਰੇਜ਼ੀ). 2017-01-17. Retrieved 2017-01-19.
 5. Guinness World Records - First summer Olympic Games to be televised in colour