ਸਮੱਗਰੀ 'ਤੇ ਜਾਓ

ਭੀਮ ਸੈਨ ਸੱਚਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭੀਮ ਸੈਨ ਸੱਚਰ
ਮੁੱਖ ਮੰਤਰੀ
ਦਫ਼ਤਰ ਵਿੱਚ
13 ਅਪਰੈਲ 1949 – 18 ਅਕਤੂਬਰ 1949
ਤੋਂ ਪਹਿਲਾਂਗੋਪੀ ਚੰਦ ਭਾਰਗਵ
ਤੋਂ ਬਾਅਦਗੋਪੀ ਚੰਦ ਭਾਰਗਵ
ਦਫ਼ਤਰ ਵਿੱਚ
17 ਅਪਰੈਲ 1952 – 23 ਜਨਵਰੀ 1956
ਤੋਂ ਪਹਿਲਾਂਗਵਰਨਰ
ਤੋਂ ਬਾਅਦਪਰਤਾਪ ਸਿੰਘ ਕੈਰੋਂ
Leader of Opposition in Punjab Assembly
ਦਫ਼ਤਰ ਵਿੱਚ
1940–1946
ਤੋਂ ਪਹਿਲਾਂGopi Chand Bhargava
ਤੋਂ ਬਾਅਦIftikhar Hussain Khan Mamdot
5th Governor of Odisha
ਦਫ਼ਤਰ ਵਿੱਚ
12 September 1956 – 31 July 1957
ਤੋਂ ਪਹਿਲਾਂP. S. Kumaraswamy Raja
ਤੋਂ ਬਾਅਦY. N. Sukthankar
Governor of Andhra Pradesh
ਦਫ਼ਤਰ ਵਿੱਚ
1957–1962
ਤੋਂ ਪਹਿਲਾਂChandulal Madhavlal Trivedi
ਤੋਂ ਬਾਅਦS. M. Shrinagesh
ਨਿੱਜੀ ਜਾਣਕਾਰੀ
ਜਨਮ1ਦਸੰਬਰ 1894
ਮੌਤ18 ਜਨਵਰੀ 1978
ਰਿਹਾਇਸ਼ਚੰਡੀਗੜ੍ਹ

ਭੀਮ ਸੈਨ ਸੱਚਰ (1 ਦਸੰਬਰ 1894 -18 ਜਨਵਰੀ 1978) ਇੱਕ ਪੰਜਾਬੀ ਸਿਆਸਤਦਾਨ ਸੀ।

ਮੁੱਖ ਮੰਤਰੀ

[ਸੋਧੋ]

ਆਪ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲੀ ਵਾਰ 13 ਅਪਰੈਲ 1949 ਤੋਂ 18 ਅਕਤੂਬਰ 1949 ਅਤੇ ਦੂਜੀ ਵਾਰ 17 ਅਪਰੈਲ 1952 ਤੋਂ 23 ਜਨਵਰੀ 1956। ਆਪ ਭਾਰਤੀ ਰਾਸ਼ਟਰੀ ਕਾਗਰਸ ਦੇ ਮੈਂਬਰ ਰਹੇ, 1921 ਵਿੱਚ ਆਪ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਚੁਣੇ ਗਏ।

ਗਵਰਨਰ

[ਸੋਧੋ]

ਆਪ 1956 ਤੋਂ 1957 ਤੱਕ ਉਡੀਸਾ ਪ੍ਰਾਤ ਦੇ ਗਵਰਨਰ ਰਹੇ ਅਤੇ 1957 ਤੋਂ 1962 ਤੱਕ ਆਧਰਾ ਪ੍ਰਦੇਸ਼ ਦੇ ਗਵਰਨਰ ਰਹੇ। ਭਾਰਤ ਦੇ ਮਸ਼ਹੂਰ ਕਾਲਮ ਨਵੀਸ ਕੁਲਦੀਪ ਨਈਅਰ ਆਪ ਜੀ ਦੇ ਦਮਾਦ ਹਨ। ਆਪ ਦੇ ਸਪੁੱਤਰ ਸ਼੍ਰੀ ਰਾਜਿੰਦਰ ਸੱਚਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਹੇ।