ਭੁਵਨ (ਸੌਫਟਵੇਅਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੁਵਨ (Bhuvan)
300px
ਉੱਨਤਕਾਰਇਸਰੋ
ਪਹਿਲਾ ਜਾਰੀਕਰਨਅਗਸਤ 12, 2009
ਟਿਕਾਊ ਜਾਰੀਕਰਨਬੀਟਾ / ਅਗਸਤ 12, 2015; 4 ਸਾਲ ਪਹਿਲਾਂ (2015-08-12)
ਆਪਰੇਟਿੰਗ ਸਿਸਟਮਕਰਾਸ ਪ੍ਲੇਟਫਾਰਮ
ਉਪਲਬਧ ਭਾਸ਼ਾਵਾਂਅੰਗ੍ਰੇਜ਼ੀ,ਹਿੰਦੀ, ਤਮਿਲ, ਤੇਲਗੂ
ਕਿਸਮਜੀ ਆਈ ਐਸ , ਵਰਚੁਅਲ ਗਲੋਬ
ਲਸੰਸਮੁਫ਼ਤ
ਵੈੱਬਸਾਈਟhttp://bhuvan.nrsc.gov.in/

ਭੁਵਨ (Bhuvan) ਭਾਰਤੀ ਅੰਤਰਿਕ੍ਸ਼ ਅਨੁਸੰਧਾਨ ਸੰਗਠਨ ਭਾਵ ਇਸਰੋ,ਵਲੋਂ ਬਣਾਇਆ ਗਿਆ ਇੱਕ ਸੌਫਟਵੇਅਰ ਹੈ ਜਿਸ ਨਾਲ ਭਾਰਤ ਦੇ ਵਖ ਵਖ ਭੂਗੋਲਿਕ ਖੇਤਰਾਂ ਦੀਆਂ ਜਮੀਨੀ ਪਰਤਾਂ ਨੂੰ ਇੰਟਰਨੈਟ ਤੇ ਦੋ ਜਾਂ ਤਿੰਨ ਦਿਸ਼ਾਵੀ ਭਾਵ ਥ੍ਰੀ ਡੀ (Three D) ਚਿਤਰਾਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਇਹ ਸੌਫਟਵੇਅਰ ਵਿਸ਼ੇਸ਼ ਤੌਰ 'ਤੇ ਭਾਰਤ ਦਾ ਭੂ-ਦ੍ਰਿਸ਼ ਵਾਚਣ ਲਈ ਬਣਾਇਆ ਗਿਆ ਹੈ ਅਤੇ ਚਾਰ ਖੇਤਰੀ ਭਾਸ਼ਾਵਾਂ ਵਿਚ ਉਪਲਬਧ ਹੈ .[1][2] ਇਸਦਾ ਬੀਟਾ ਵਰਜ਼ਨ[3] 2009 ਵਿਚ ਲਾਂਚ ਕੀਤਾ ਗਿਆ .[4]

ਹਵਾਲੇ[ਸੋਧੋ]

  1. "Welcome to Bhuvan | ISRO's Geoportal | Gateway to Indian Earth Observation". Bhuvan.nrsc.gov.in. 2013-04-25. Retrieved 2013-05-20. 
  2. "India to launch Bhuvan in March 2009". Silicon India. 2008-11-23. Archived from the original on 25 December 2008. Retrieved 2008-11-23. 
  3. "Bhuvan, Indian Earth Observation Visualisation". ISRO. 2009-08-12. Retrieved 2009-08-12. 
  4. "Bhuvan: India's answer to Google Earth". Jai Bihar. 2009-08-12. Retrieved 2009-08-12. [ਮੁਰਦਾ ਕੜੀ]