ਭੁੱਖੀਆਂ ਰੂਹਾਂ (ਕਹਾਣੀ ਸੰਗ੍ਰਹਿ)
ਦਿੱਖ
ਭੁੱਖੀਆਂ ਰੂਹਾਂ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀਕਾਰ ਨੌਰੰਗ ਸਿੰਘ ਦੁਆਰਾ ਲਿਖਿਆ ਗਿਆ ਹੈ। ਇਹ ਸੰਗ੍ਰਹਿ ਸਾਲ 1941 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 12 ਕਹਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ।[1]
ਕਹਾਣੀਆਂ
[ਸੋਧੋ]- ਪਰਲਾ ਪਾਸਾ
- ਤਾਰੋ
- ਸੱਧਰਾਂ ਦੇ ਬੇਰ
- ਵਤਨੋਂ ਦੂਰ
- ਜੱਗੇ ਦਾ ਖੂਹ
- ਆਜੜੀ
- ਔਖਾ ਪੰਧ
- ਦਿਲ ਦੀ ਕੌਮ ਕੋਈ ਨਹੀਂ
- ਵੈਰ ਵਿਨਾਸ਼
- ਜੀਵਨ ਬਾਜ਼ੀ
- ਫੁੱਲਾਂ ਵਾਲਾ
- ਆਸ ਦਾ ਤਾਰਾ
ਹਵਾਲੇ
[ਸੋਧੋ]- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.