ਭੂਮੀ ਪੇਡਨੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੂਮੀ ਪੇਡਨੇਕਰ
Bhumi Pednekar.jpg
ਭੁਮੀ ਪੇਡਨੇਕਰ ਫ਼ਿਲਮ ਦੀ ਪ੍ਮੋਸ਼ਨ ਸਮੇਂ
ਜਨਮ (1989-07-18) 18 ਜੁਲਾਈ 1989 (ਉਮਰ 30)[1][2]
ਮੁੰਬੲੀ, ਮਹਾਂਰਾਸ਼ਟਰ, ਭਾਰਤ[2]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2015 – present

ਭੂਮੀ ਪੇਡਨੇਕਰ (ਜਨਮ 8 ਜੁਲਾਈ 1989) ਇਕ ਭਾਰਤੀ ਫਿਲਮ ਅਦਾਕਾਰਾ ਹੈ। ਉਸਨੇ ਯਸ਼ ਰਾਜ ਫਿਲਮਜ਼ ਨਾਲ ਅਸਿਸਟੈਂਟ ਕਾਸਟਿੰਗ ਡਾਇਰੈਕਟਰ ਵਜੋਂ ਛੇ ਸਾਲ ਕੰਮ ਕਰਨ ਤੋਂ ਬਾਅਦ ਭੂਮੀ ਨੇ 'ਦਮ ਲਗਾ ਕੇ ਹਈ ਸ਼ਾ' (2015੦) ਫਿਲਮ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਆਪਣੇ ਕੰਮ ਲਈ ਉਸਨੇ ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਦਾ ਪੁਰਸਕਾਰ ਜਿੱਤਿਆ।

ਪੇਡੇਨੇਕਰ 2017 ਵਿੱਚ ਦੋ ਮਸ਼ਹੂਰ ਸਫਲ ਕਾਮੇਡੀ-ਡਰਾਮਾ ਫਿਲਮਾਂ, ਟੋਆਇਟ: ਇਕ ਪ੍ਰੇਮ ਕਥਾ ਅਤੇ ਸ਼ੁਭ ਮੰਗਲ ਸਾਵਧਾਨ ਵਿਚ ਮੁਸਤਕਿਲ ਔਰਤ ਦੀ ਭੁਮਿਕਾ ਨਿਭਾ ਕੇ ਪ੍ਰਮੁੱਖਤਾ ਪ੍ਰਾਪਤ ਕੀਤੀ।

ਸ਼ੁਰੂਆਤੀ ਜੀਵਨ[ਸੋਧੋ]

ਭੂਮੀ ਪੇਡਨੇਕਰ ਇੱਕ ਮਹਾਂਰਾਸ਼ਟਰੀਅਨ ਪਿਤਾ ਅਤੇ ਇੱਕ ਹਰਿਆਣਵੀ ਮਾਤਾ ਦੇ ਘਰ ਜੰਮੀ, ਪਰ ਉਹ ਖੁਦ ਮੁੰਬਈ ਨਿਵਾਸੀ ਹੈ। ਉਸ ਦਾ ਸਕੂਲ ਆਰੀਆ ਵਿਦਿਆ ਮੰਦਰ ਜੁਹੂ (ਮੁੰਬਈ) ਵਿੱਚ ਹੈ।[3] ਉਸ ਨੇ ਇੱਕ ਸਹਾਇਕ ਕਾਸਟਿੰਗ ਡਾਇਰੈਕਟਰ ਲਈ ਛੇ ਸਾਲ ਕੰਮ ਕੀਤਾ।[4]

ਫ਼ਿਲਮੀ ਜੀਵਨ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟਸ
2015 ਦਮ ਲਗਾ ਕੇ ਹੲੀ ਸ਼ਾ ਸੰਧਿਆ ਵਰਮਾ ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ
2015 ਮੈਨ'ਜ਼ ਵਰਲਡ ਵੈੱਬ ਸੀਰੀਜ਼
2017 ਟੋਆਇਟ: ਇਕ ਪ੍ਰੇਮ ਕਥਾ ਜਯਾ ਸ਼ਰਮਾ (ਜੋਸ਼ੀ)
2017 ਸ਼ੁਬਹ ਮੰਗਲ ਸਾਵਧਾਨ ਸੁਗੰਧਾ
2018 ਲਸਟ ਸਟੋਰੀਜ਼ ਸੁਧਾ ਜੋਇਆ ਅਖ਼ਤਰ ਸੈਗਮੈਂਟ

ਪੁਰਸਕਾਰ ਤੇ ਨਾਮਜ਼ਦਗੀਆਂ[ਸੋਧੋ]

ਪੁਰਸਕਾਰਾਂ ਤੇ ਨੌਮੀਨੇਸ਼ਨ ਦੀ ਸੂਚੀ
ਸਾਲ ਫ਼ਿਲਮ ਪੁਰਸਕਾਰ ਕੈਟਾਗਰੀ ਨਤੀਜਾ
2016 ਦਮ ਲਗਾ ਕੇ ਹੲੀ ਸ਼ਾ ਫ਼ਿਲਮਫ਼ੇਅਰ ਇਨਾਮ ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਜੇਤੂ[5][6]
ਪੋ੍ਡਿੳੁਸਰ ਗਿਲਡ ਫ਼ਿਲਮ ਪੁਰਸਕਾਰ ਸਰਬੋਤਮ ਡੈਬਿੳੁ ਅਦਾਕਾਰਾ ਜੇਤੂ
ਸਕਰੀਨ ਪੁਰਸਕਾਰ ਸਰਬੋਤਮ ਡੈਬਿੳੁ ਅਦਾਕਾਰਾ ਜੇਤੂ
ਜ਼ੀ ਸਿਨੇ ਪੁਰਸਕਾਰ ਸਰਬੋਤਮ ਡੈਬਿੳੁ ਅਦਾਕਾਰਾ ਜੇਤੂ
ਸਟਾਰਡਸ ਪੁਰਸਕਾਰ ਸੁਪਰਸਟਾਰ ਅਾਫ਼ ਟੂਮਾਰੋ – ਅਦਾਕਾਯਾ ਜੇਤੂ
ਬਿੱਗ਼ ਸਟਾਰ ਅੈਂਟਰਟੇਨਮੈਂਟ ਪੁਰਸਕਾਰ ਸਮਾਜਿਕ ਭੂਮਿਕਾ ਲੲੀ ਸਭ ਤੋਂ ਪਸੰਦੀਦਾ ਅਦਾਕਾਰਾ - ਫ਼ੀਮੇਲ ਜੇਤੂ
ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ ਪੁਰਸਕਾਰ ਸਰਬੋਤਮ ਡੈਬਿੳੁ ਅਦਾਕਾਰਾ ਜੇਤੂ

ਹਵਾਲੇ[ਸੋਧੋ]

  1. Sangghvi, Bhavikk. "Movie prediction for ´Dum Laga Ke Haisha'". Planet Bollywood. Retrieved 4 June 2016. 
  2. 2.0 2.1 "15 women of courage share their inspiring stories". India Today. 11 June 2015. Retrieved 4 June 2016. 
  3. Presenting Dum Laga Ke Haisha’s leading lady Bhumi Pednekar, the slim-fit version, Retrieved 26 January 2015.
  4. Lose it’ like Bhumi Pednekar!, Bhumi Pednekar has shared "the fun little things" she did to lose weight.
  5. "Filmfare Awards 2016: Ranveer Singh bags Best Actor in leading role for Bajirao Mastani". ibtimes. 16 January 2016. 
  6. "Filmfare Awards 2016: Sooraj Pancholi-Bhumi Pednekar Bag Best Newcomer Awards". filmibeat. 16 January 2016.