ਭੋਪਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੋਪਾਲੀ, ਭੂਪ, ਭੂਪਾਲੀ ਜਾਂ ਭੂਪਾਲੀ,ਹਿੰਦੁਸਤਾਨੀ ਸ਼ਾਸਤਰੀ ਰਾਗ ਹੈ। ਇਸ ਰਾਗ ਵਿੱਚ ਬਹੁਤੇ ਗੀਤ ਭਗਤੀ ਰਸ ਤੇ ਆਧਾਰਿਤ ਹਨ।

ਕਾਰਨਾਟਿਕ ਸੰਗੀਤ ਵਿੱਚ ਵੀ ਇਹੀ ਰਾਗ Mohanam ਦੇ ਤੌਰ 'ਤੇ ਜਾਣਿਆ ਜਾਂਦਾ ਹੈ।