ਸਮੱਗਰੀ 'ਤੇ ਜਾਓ

ਭੋਲੂਵਾਲਾ, ਫ਼ਿਰੋਜ਼ਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੋਲੂਵਾਲਾ ਭਾਰਤੀ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ, ਦਾ ਇੱਕ ਪਿੰਡ ਹੈ। ਪਿੰਡ ਭੋਲੂਵਾਲਾ, ਘੱਲ ਖੁਰਦ ਤਹਿਸੀਲ ਅਧੀਨ ਆਉਂਦਾ ਹੈ। ਇਹ ਪਿੰਡ 18ਵੀਂ ਸਦੀ ਵਿੱਚ ਬਾਬੇ ਕੇ ਪਰਿਵਾਰ ਨਾਲ ਸੰਬੰਧਤ ਇੱਕ ਵਿਅਕਤੀ ਤੋਂ ਆਇਆ ਸੀ। ਪਰ ਅੱਜ ਭੋਲੂਵਾਲਾ ਲੋਕਾਂ ਦੇ ਯੋਗਦਾਨ ਨਾਲ ਬਦਲ ਗਿਆ ਹੈ।

2011 ਦੀ ਜਨਗਣਨਾ ਅਨੁਸਾਰ ਭੋਲੂਵਾਲਾ ਦੀ ਕੁੱਲ ਆਬਾਦੀ 1,112 ਸੀ। [1]

ਹਵਾਲੇ[ਸੋਧੋ]

  1. "Census data of Bholu Wala village". Census of India official website. Retrieved 16 October 2019.{{cite web}}: CS1 maint: url-status (link)