ਭ੍ਰਿਸ਼ਟਾਚਾਰ ਵਿਰੁੱਧ ਕਾਰਟੂਨ
ਦਿੱਖ
ਕਿਸਮ | Cartoon based Anti-Corruption Campaign |
---|---|
ਮੌਢੀ | ਅਸੀਮ ਤ੍ਰੀਵੇਦੀ |
ਖੇਤਰ | ਭਾਰਤ |
ਮੂਲ ਮੰਤਵ | ਭ੍ਰਿਸ਼ਟਾਚਾਰ ਰਹਿਤ ਭਾਰਤ |
ਵੈੱਵਸਾਈਟ | www |
ਭ੍ਰਿਸ਼ਟਾਚਾਰ ਵਿਰੁੱਧ ਕਾਰਟੂਨ ਅਸੀਮ ਤ੍ਰੀਵੇਦੀ ਦੁਆਰਾ ਚਲਾਈ ਗਈ ਇੱਕ ਮੁਹਿੰਮ ਸੀ। ਇਹ ਦੇਸ਼ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਤੇਜ ਕਰਨ ਲਈ ਬਣਾਈ ਗਈ ਸੀ। ਇਹ ਆਪਣੇ ਕਾਰਟੂਨਾਂ ਦੁਆਰਾ ਤਿੱਖੇ ਵਿਅੰਗਾਂ ਲਈ ਜਾਣੀ ਜਾਂਦੀ ਹੈ। ਭ੍ਰਿਸ਼ਟਾਚਾਰ ਵਿਰੁੱਧ ਕਾਰਟੂਨ ਮੁਹਿੰਮ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਸਮੇਂ ਦਸੰਬਰ 2011 ਵਿੱਚ ਮੁੰਬਈ ਪੁਲਿਸ ਦੁਆਰਾ ਬੰਦ ਕਰ ਦਿੱਤੀ ਗਈ।[1]
ਕਾਰਟੂਨਿਸਟ ਅਸੀਮ ਤ੍ਰੀਵੇਦੀ ਨੂੰ ਸਤੰਬਰ 2012 ਵਿੱਚ ਰਾਜਧਰੋਹ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ, ਜਿਹੜਾ ਕਿ ਇੱਕ ਗੈਰ-ਜ਼ਮਾਨਤੀ ਜੁਰਮ ਹੈ[2]।
ਹਵਾਲੇ
[ਸੋਧੋ]- ↑ Arora, Kim (7 January 2012). "Website blocked, cartoonist moves content to another host". indiatimes.com. Archived from the original on 10 ਜਨਵਰੀ 2012. Retrieved 18 September 2012.
{{cite news}}
: Unknown parameter|dead-url=
ignored (|url-status=
suggested) (help) - ↑ "Cartoonist sent to judicial custody on sedition charges". firstpost.com. 9 September 2012. Retrieved 18 September 2012.