ਅਸੀਮ ਤ੍ਰੀਵੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸੀਮ ਤ੍ਰੀਵੇਦੀ
Aseem Trivedi.jpg
ਤ੍ਰੀਵੇਦੀ ਰਾਜਘਾਟ, ਦਿੱਲੀ ਵਿੱਚ ਇੰਟਰਨੈੱਟ ਸੈਂਸਰਸ਼ਿਪ ਖਿਲਾਫ਼ ਮੁਜਾਹਰਾ ਕਰਦੇ ਹੋਏ
ਜਨਮ (1987-02-17) 17 ਫਰਵਰੀ 1987 (ਉਮਰ 33)
ਸ਼ੁਕਲਾਗੰਜ ਊਨਾਓ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਰਾਜਨੀਤਿਕ ਕਾਰਟੂਨਿਸਟ, Activism
ਸਮਾਜਿਕ ਕਾਰਕੁੰਨ
ਪੁਰਸਕਾਰCourage in Editorial Cartooning (2012)
ਵੈੱਬਸਾਈਟwww.aseemtrivedi.in

ਅਸੀਮ ਤ੍ਰੀਵੇਦੀ (ਜਨਮ 17 ਫ਼ਰਵਰੀ 1987) ਇੱਕ ਭਾਰਤੀ ਰਾਜਨੀਤਿਕ ਕਾਰਟੂਨਿਸਟ ਹੈ। ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਾਰਟੂਨਾਂ ਲਈ ਜਾਣਿਆ ਜਾਂਦਾ ਹੈ। ਉਸਨੇ ਭਾਰਤ ਵਿੱਚ ਇੰਟਰਨੇਟ ਸੈਂਸਰਸ਼ਿਪ ਦੇ ਵਿਰੋਧ ਵਿੱਚ ਚਲਾਏ ਗਏ ਅੰਦੋਲਨ ਸੇਵ ਯੂਅਰ ਵਾਇਸ ਦਾ ਸੰਸਥਾਪਕ ਸੀ।

ਜੀਵਨ[ਸੋਧੋ]

ਅਸੀਮ ਦਾ ਜਨਮ 17 ਫ਼ਰਵਰੀ 1987 ਨੂੰ ਕਾਨਪੁਰ ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ। ਉਸਨੇ ਹਿੰਦੀ ਦੇ ਅਖਬਾਰਾਂ ਅਤੇ ਮੈਗਜ਼ੀਨਾ ਵਿੱਚ ਕਾਰਟੂਨਿਸਟ ਦੇ ਤੌਰ 'ਤੇ ਆਪਣੇ ਜੀਵਨ ਦੀ ਸ਼ੁਰੁਆਤ ਕੀਤੀ।[1]

ਵਿਵਾਦ[ਸੋਧੋ]

ਜੇਲ[ਸੋਧੋ]

ਅਸੀਮ ਨੂੰ 9 ਸਤੰਬਰ 2012 ਵਿੱਚ ਉਸ ਦੇ ਕੰਮ ਦੇ ਕਾਰਨ ਜੇਲ ਜਾਣਾ ਪਾਇਆ[2]। ਉਸ ਦੇ ਖਿਲਾਫ਼ ਰਾਜਧਰੋਹ ਦਾ ਇਲਜਾਮ ਲਗਾਇਆ ਗਿਆ। ਮਾਰਕੰਡੇ ਕਾਟਜੂ ਨੇ ਉਸ ਦਾ ਕੇਸ ਲੜਿਆ ਅਤੇ ਉਸ ਦੇ ਹੱਕ ਵਿੱਚ ਕਿਹਾ ਕਿ ਉਸਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਸਤੋਂ ਉਸਨੂੰ ਰਾਜਧਰੋਹੀ ਕਿਹਾ ਜਾ ਸਕੇ, ਉਸਨੇ ਇਹ ਵੀ ਕਿਹਾ ਕਿ ਉਸ ਵਰਗੇ ਕਾਰਟੂਨਿਸਟ ਜਾਂ ਆਮ ਆਦਮੀ ਨੂੰ ਬਿਨਾ ਜੁਰਮ ਗ੍ਰਿਫਤਾਰ ਕਰਨਾ ਵੀ ਭਾਰਤੀ ਦੰਡ ਵਿਧਾਨ ਅਨੁਸਾਰ ਆਪਣੇ ਆਪ ਵਿੱਚ ਜੁਰਮ ਹੈ।[3] [4][5] [6] [7] [8][9]

ਹਵਾਲੇ[ਸੋਧੋ]