ਭੱਦਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੱਦਕ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
151212
ਨੇੜੇ ਦਾ ਸ਼ਹਿਰਪਟਿਆਲਾ
ਵੈੱਬਸਾਈਟwww.ajitwal.com

ਭੱਦਕ ਪਟਿਆਲਾ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਰਾਜਪੁਰਾ-ਪਟਿਆਲਾ ਮੁੱਖ ਮਾਰਗ ’ਤੇ ਰਾਜਪੁਰਾ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਦਾ ਨਾਂ ਪਹਿਲਾਂ ਭੱਦਲ ਹੁੰਦਾ ਸੀ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਪਟਿਆਲਾ 140401 807 ਰਾਜਪੁਰਾ-ਪਟਿਆਲਾ ਮੁੱਖ ਮਾਰਗ

ਪਿੰਡ ਨਾਲ ਜੁੜੀ ਮਿਥ[ਸੋਧੋ]

ਦੰਦ ਕਥਾ ਹੈ ਕਿ ਉਸ ਸਮੇਂ ਪਿੰਡ ਨੂੰ ਸਰਾਪ ਦੇ ਦਿੱਤਾ ਗਿਆ ਕਿ ਇਸ ਪਿੰਡ ਵਿੱਚ ਕਦੇ ਚੁਬਾਰਾ ਨਹੀਂ ਪਵੇਗਾ ਅਤੇ ਅਜਿਹਾ ਕਰਨ ਨਾਲ ਜਾਨੀ ਜਾਂ ਮਾਲੀ ਨੁਕਸਾਨ ਝੱਲਣਾ ਪੈ ਸਕਦਾ ਹੈ।[1]

ਪਿੰਡ ਦੀਆ ਇਮਾਰਤਾਂ[ਸੋਧੋ]

ਪਿੰਡ ਵਿੱਚ ਲੋੜ ਮੁਤਾਬਕ ਧਾਰਮਿਕ ਅਤੇ ਸਹਕਾਰੀ ਇਮਾਰਤਾਂ ਬਣਿਆ ਹੋਇਆ ਹਨ।

ਸਹਿਕਾਰੀ ਇਮਾਰਤਾਂ[ਸੋਧੋ]

ਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ, ਆਂਗਨਵਾਡ਼ੀ ਸਕੂਲ, ਸੀਨੀਅਰ ਸੈਕੰਡਰੀ ਸਕੂਲ,ਪੰਜਾਬ ਆਰਟ ਐਂਡ ਕਰਾਫ਼ਟ ਮੈਡੀਕਲ ਇੰਸਟੀਚਿਊਟ, ਕੋਆਪਰੇਟਿਵ ਸੁਸਾਇਟੀ ਹੈ।

ਧਾਰਮਿਕ ਇਮਾਰਤਾਂ[ਸੋਧੋ]

ਪਿੰਡ ਵਿੱਚ ਗੁਰਦੁਆਰਾ ਸਿੰਘ ਸਭਾ, ਧਰਮਸ਼ਾਲਾਵਾਂ, ਗੁੱਗਾ ਮਾਡ਼ੀ, ਕਾਲੀ ਮਾਤਾ ਦਾ ਮੰਦਰ, ਸ਼ਿਵ ਮੰਦਰ, ਗੋਰਖ ਨਾਥ ਟਿੱਲਾ, ਪੀਰ ਦੀ ਦਰਗਾਹ, ਡੇਰਾ, ਦਰਗਾਹ ਬਾਬਾ ਫ਼ਰੀਦ ਜੀ ਤੇ ਡੇਰਾ ਸਿੱਧ ਬਾਬਾ ਜੀ ਦਾ ਸਥਾਨ ਮੁੱਖ ਇਮਾਰਤਾਂ ਹਨ।

ਹਵਾਲੇ[ਸੋਧੋ]

  1. ਅਮਨਦੀਪ ਕੌਰ (16 ਮਾਰਚ 2016). "ਚੁਬਾਰਿਆਂ ਤੋਂ ਸੱਖਣਾ ਹੈ ਪਿੰਡ ਭੱਦਕ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.