ਸਮੱਗਰੀ 'ਤੇ ਜਾਓ

ਮਕਤਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਜ਼ਰਤ ਮੁਹੰਮਦ ਦੇ ਚਾਰ ਦੋਸਤਾਂ ਹਜ਼ਰਤ ਅਬੂਬਕਰ, ਹਜ਼ਰਤ ਉਮਰ, ਹਜ਼ਰਤ ਉਸਮਾਨ ਅਤੇ ਹਜ਼ਰਤ ਅਲੀ ਜਾਂ ਇਹਨਾਂ ਵਿੱਚੋਂ ਕਿਸੇ ਇੱਕ ਦੀ ਸਿਫ਼ਤ ਵਿੱਚ ਲਿਖੇ ਪਦਾਂ ਨੂੰ ਮਕਤਬ ਕਿਹਾ ਜਾਂਦਾ ਹੈ। ਫ਼ਾਰਸੀ ਦੀਆਂ ਮਸਨਵੀਆਂ ਵਿੱਚ ਇਸ ਨਿਯਮ ਦੀ ਪਾਲਣਾ ਮਿਲਦੀ ਹੈ।

ਹਵਾਲੇ

[ਸੋਧੋ]