ਮਕਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਕਾਨ

ਮਕਾਨ ਇੱਕ ਇਮਾਰਤ ਹੁੰਦੀ ਹੈ ਜੋਂ ਇਨਸਾਨਾਂ ਜਾਂ ਦੂਸਰੇ ਜੀਵਾਂ ਦੇ ਘਰ ਵਜੋਂ ਵਰਤੀ ਜਾਂਦੀ ਹੈ। ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਸਮੂਹ ਨੂੰ ਆਮ ਤੌਰ 'ਤੇ ਪਰਿਵਾਰ ਕਿਹਾ ਜਾਂਦਾ ਹੈ।[1][2]

ਹਵਾਲੇ[ਸੋਧੋ]

  1. Shelter By Lloyd Kahn. Shelter Publications, Inc., May 1, 2000.
  2. American Shelter: An Illustrated Encyclopedia of the American Home By Les Walker. Overlook Press, July 1, 1998