ਸੋਨੇ ਦੀ ਮੱਛੀ ਤੇ ਮਾਹੀਗੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੋਨੇ ਦੀ ਮੱਛੀ ਤੇ ਮਾਹੀਗੀਰ  
Tale of Golden Cockerel (silver) rv.gif
ਲੇਖਕ ਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖ Сказка о рыбаке и рыбке
ਅਨੁਵਾਦਕ ਕਰਨਜੀਤ ਸਿੰਘ
ਦੇਸ਼ ਰੂਸ
ਭਾਸ਼ਾ ਮੂਲ ਰੂਸੀ
ਵਿਧਾ ਬਿਰਤਾਂਤਕ ਕਵਿਤਾ
ਪ੍ਰਕਾਸ਼ਕ ਸੋਵਰੇਮੈਨਿਕ, ਪੰਜਾਬੀ ਅਨੁਵਾਦ: ਰਾਦੂਗਾ ਪ੍ਰਕਾਸ਼ਨ
ਸੋਵੀਅਤ ਯੂਨੀਅਨ ਦੀ ਸਟੈਂਪ ਤੇ ਪੁਸ਼ਕਿਨ ਦੀ ਪਰੀ ਕਹਾਣੀ ਦਾ ਅਭਿਨੰਦਨ

ਸੋਨੇ ਦੀ ਮੱਛੀ ਤੇ ਮਾਹੀਗੀਰ ਜਾਂ ਮਛਿਆਰੇ ਅਤੇ ਮੱਛੀ ਦੀ ਕਹਾਣੀ (ਰੂਸੀ: Сказка о рыбаке и рыбке, Skazka o rybake i rybke) ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਕਵਿਤਾ ਹੈ। ਇਹ 1833 ਵਿੱਚ ਲਿਖੀ ਸੀ ਅਤੇ 1835 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ। ਇਹ ਪਰੀ ਕਥਾ ਦੇ ਰੂਪ ਵਿੱਚ ਲਿਖੀ ਗਈ ਹੈ। ਕਹਾਣੀ ਇੱਕ ਮਛਿਆਰੇ ਦੇ ਬਾਰੇ ਵਿੱਚ ਹੈ ਜੋ ਇੱਕ ਸੋਨੇ ਦੀ ਮੱਛੀ ਫੜ ਲੈਂਦਾ ਹੈ। ਉਹ ਮੱਛੀ ਆਪਣੀ ਅਜ਼ਾਦੀ ਦੇ ਬਦਲੇ ਵਿੱਚ ਉਸਦੀ ਦੀ ਕਿਸੇ ਵੀ ਇੱਛਾ ਨੂੰ ਪੂਰਾ ਕਰਨ ਦਾ ਬਚਨ ਦੇ ਦਿੰਦੀ ਹੈ। ਇਹ ਕਹਾਣੀ ਰੂਸੀ ਪਰੀ ਕਥਾ ਲਾਲਚੀ ਬੁਢੀ ਪਤਨੀ (ਵਲਾਦਿਮੀਰ ਪਰਾਪ ਦੇ ਅਨੁਸਾਰ) ਅਤੇ ਬਰਦਰਜ ਗਰਿਮ ਦੀ ਕਹਾਣੀ ਮਛਿਆਰਾ ਅਤੇ ਉਸਦੀ ਪਤਨੀ ਦੇ ਨਾਲ ਮਿਲਦੀ ਜੁਲਦੀ ਹੈ।

ਹਵਾਲੇ[ਸੋਧੋ]