ਸਮੱਗਰੀ 'ਤੇ ਜਾਓ

ਮਟਕ ਹੁਲਾਰੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਟਕ ਹੁਲਾਰੇ ਆਧੁਨਿਕ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਦਾ ਕਾਵਿ ਸੰਗ੍ਰਹਿ ਹੈ।[1] ਇਹ ਕਾਵਿ ਸੰਗ੍ਰਿਹ 1922 ਈ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀ ਭੂਮਿਕਾ ਪ੍ਰੋ.ਪੂਰਨ ਸਿੰਘ ਨੇ ਲਿਖੀ। ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਲਿਖਦੇ ਸਮੇਂ ਪੂਰਨ ਸਿੰਘ ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਚੂੜਾਮਣੀ ਕਵੀ ਕਹਿੰਦਾ ਹੈ। ਇਹ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਨੂੰ ਭਾਈ ਵੀਰ ਸਿੰਘ ਨੇ ਕਸ਼ਮੀਰ ਵਿੱਚ ਜਾ ਕੇ ਲਿਖਿਆ ਅਤੇ ਇਸ ਵਿੱਚ ਕਸ਼ਮੀਰ ਦੀ ਖੁਬਸੂਰਤੀ ਨੂੰ ਬਿਆਨ ਕੀਤਾ ਹੈ।

ਕਿਤਾਬ ਬਾਰੇ

[ਸੋਧੋ]

ਇਸ ਕਿਤਾਬ ਵਿੱਚ ਭਾਈ ਸਾਹਿਬ ਦੀਆਂ 59 ਕਵਿਤਾਵਾਂ ਸ਼ਾਮਿਲ ਹਨ। ਲਗਭਗ ਸਾਰੀਆਂ ਹੀ ਕਵਿਤਾਵਾਂ ਕਸਮੀਰ ਦੀ ਖੁਬਸੂਰਤੀ ਅਤੇ ਕੁਦਰਤੀ ਨਜਾਰਿਆਂ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ। ਇਸ ਕਾਵਿ ਸੰਗ੍ਰਿਹ ਨੂੰ 6 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

  1. ਰਸ ਰੰਗ ਦੀ ਛੋਹ
  2. ਪੱਥਰ ਕੰਬਣੀਆਂ
  3. ਕਸ਼ਮੀਰ ਨਜ਼ਾਰੇ
  4. ਲਿੱਲੀ
  5. ਨਿਸ਼ਾਂਤ ਬਾਗ ਤੇ ਨੂਰ ਜਹਾਂ
  6. ਫ਼ਰਾਸੁਹਜ ਦੀ ਵਿਲਕਣੀ

ਕਵਿਤਾਵਾਂ

[ਸੋਧੋ]
  • ਵਿੱਛੜੀ ਕੁੰਜ
  • ਵਿਛੜੀ ਰੂਹ
  • ਚੜ ਚੱਕ ਤੇ ਚੱਕ ਘੁਮਾਨੀਆਂ
  • ਵੈਰੀ ਨਾਗ ਦਾ ਪਹਿਲਾ ਝਲਕਾ
  • ਆਵੰਤਪੂਰੇ ਦੇ ਖੰਡਰ
  • ਮਾਰਤੰਡ ਦੇ ਮੰਦਿਰ
  • ਚਸ਼ਮਾ ਰਾਹੀ
  • ਗੰਧਕ ਦਾ ਚਸ਼ਮਾ
  • ਚਸ਼ਮਾ ਮਟਨ ਸਾਹਿਬ

ਹਾਵਲੇ

[ਸੋਧੋ]
  1. "ਮਟਕ ਹੁਲਾਰੇ".