ਤ੍ਰਿਪੁਰਾ
(ਤਰੀਪੁਰਾ ਤੋਂ ਰੀਡਿਰੈਕਟ)

ਤਰੀਪੁਰਾ (ਬੰਗਾਲੀ: ত্রিপুরা) ਭਾਰਤ ਦਾ ਇੱਕ ਰਾਜ ਹੈ। ਇਸਦਾ ਖੇਤਰਫਲ 10,486 ਵਰਗ ਕਿਲੋਮੀਟਰ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਹੈ।
ਜ਼ਿਲ੍ਹੇ[ਸੋਧੋ]
(1)ਉੱਤਰੀ ਤ੍ਰਿਪੁਰਾ (2)ਦੱਖਣੀ ਤ੍ਰਿਪੁਰਾ (3)ਪੱਛਮੀ ਤ੍ਰਿਪੁਰਾ (4)ਢਲਾਈ।
ਮੁੱਖ ਭਾਸ਼ਾ[ਸੋਧੋ]
ਬੰਗਲਾ, ਤ੍ਰਿਪੁਰੀ, ਕਾਰਬੋਰਕ ਅਤੇ ਮਣੀਪੁਰੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |