ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਣੀਪੁਰ ਵਿਧਾਨ ਸਭਾ ਚੋਣਾਂ ਜੋ ਕਿ 28 ਫਰਵਰੀ ਅਤੇ 5 ਮਾਰਚ 2022 ਨੂੰ ਦੋ ਗੇੜਾਂ ਵਿੱਚ ਹੋਈਆਂ ਅਤੇ 60 ਮੈਂਬਰ ਚੁਣੇ ਗਏ। ਇਸ ਦਾ ਨਤੀਜਾ 10 ਮਾਰਚ 2022 ਨੂੰ ਆਇਆ।
ਮਣੀਪੁਰ ਵਿਧਾਨ ਸਭਾ ਦਾ ਕਾਰਜਕਾਲ 19 ਮਾਰਚ 2022 ਨੂੰ ਹੋਣਾ ਸੀ।[1] 2017 ਵਿੱਚ ਭਾਰਤੀ ਜਨਤਾ ਪਾਰਟੀ, ਨੈਸ਼ਨਲ ਪੀਪਲਸ ਪਾਰਟੀ, ਨਾਗਾ ਪੀਪਲਸ ਫ੍ਰੰਟ ਅਤੇ ਲੋਕ ਜਨ ਸ਼ਕਤੀ ਪਾਰਟੀ ਨੇ ਸਰਕਾਰ ਬਣਾਈ ਅਤੇ ਨ. ਬੀਰੇਨ ਸਿੰਘ ਮੁੱਖ ਮੰਤਰੀ ਬਣੇ।[2]
ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[3]
ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ।
ਚੋਣ ਕਮਿਸ਼ਨ ਦੁਆਰਾ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਕ ਉਮੀਦਵਾਰ ਆਪਣੀ ਚੋਣ ਮੁਹਿੰਮ 'ਤੇ ਵੱਧ ਤੋਂ ਵੱਧ 30.80 ਲੱਖ ਰੁਪਏ ਹੀ ਖ਼ਰਚ ਕਰ ਸਕੇਗਾ।[4][5]
| ਨੰਬਰ |
ਘਟਨਾ |
ਗੇੜ |
| I |
II |
| 1. |
ਨਾਮਜ਼ਦਗੀਆਂ ਲਈ ਤਾਰੀਖ |
1 ਫਰਵਰੀ 2022 |
4 ਫਰਵਰੀ 2022 |
| 2. |
ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ |
8 ਫਰਵਰੀ 2022 |
11 ਫਰਵਰੀ 2022 |
| 3. |
ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ |
9 ਫਰਵਰੀ 2022 |
14 ਫਰਵਰੀ 2022 |
| 4. |
ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ |
11 ਫਰਵਰੀ 2022 |
16 ਫਰਵਰੀ 2022 |
| 5. |
ਚੌਣ ਦੀ ਤਾਰੀਖ |
28 ਫਰਵਰੀ 2022 |
5 ਮਾਰਚ 2022 |
| 6. |
ਵੋਟਾਂ ਦੀ ਗਿਣਤੀ |
10 ਮਾਰਚ 2022 |
| ਗੇੜ |
ਤਰੀਕ |
ਸੀਟਾਂ |
ਜਿਲ੍ਹਾ |
ਜਿਲ੍ਹਾ ਵੋਟ% |
ਗੇੜ ਵੋਟ% |
|
I |
28 ਫਰਵਰੀ 2022 |
38 |
ਬਿਸ਼ਨੂਪੁਰਾ |
91.11 |
88.69 |
| ਚੁਰਾਚੰਦਪੁਰ |
79.65 |
| ਇਮਫਾਲ ਪੂਰਵੀ |
90.55 |
| ਇਮਫਾਲ ਪੱਛਮੀ |
90.80 |
| ਕਾਂਗਪੋਕਪੀ |
90.14 |
|
II |
5 ਮਾਰਚ 2022 |
22 |
ਚਾਂਦੇਲ |
93.94 |
90.09 |
| ਜਿਰੀਬਾਮ |
90.26 |
| ਸੇਨਾਪਤੀ |
91.32 |
| ਤਾਮੇੰਗਲੋਂਗ |
86.50 |
| ਥਾਊਬਾਲ |
91.01 |
| ਉਖਰੂਲ |
86.41 |
| ਪਾਰਟੀ |
ਕੁੱਲ ਵੋਟ |
ਸੀਟਾਂ |
| ਵੋਟਾਂ |
% |
ਲੜੀਆਂ |
ਜਿੱਤ |
| ਭਾਜਪਾ |
702,632 |
37.83 |
60 |
32 |
| ਕਾਂਗਰਸ |
312,659 |
16.83 |
53 |
5 |
| ਸੀਪੀਆਈ |
1,032 |
0.06 |
2 |
0 |
| ਜੇਡੀ (ਯੂ) |
200,100 |
10.77 |
38 |
6 |
| ਐੱਨਪੀਐੱਫ |
150,209 |
8.09 |
9 |
5 |
| ਐੱਨ ਪੀ ਪੀ |
321,224 |
17.29 |
39 |
7 |
| ਕੂਕੀ ਗਠਜੋੜ |
139,853 |
7.53 |
2 |
2 |
| ਅਜਾਦ |
|
|
3 |
| ਨੋਟਾ |
|
0.56 |
|
| ਜੋੜ |
|
100 |
|
60 |
| ਜਿਲ੍ਹਾ |
ਸੀਟਾਂ |
ਭਾਜਪਾ |
ਐੱਨ ਪੀ ਪੀ |
ਜੇਡੀ (ਯੂ) |
ਕਾਂਗਰਸ+ |
ਐੱਨ ਪੀ ਪੀ |
ਹੋਰ |
| ਇਮਫਾਲ ਪੂਰਵੀ |
11 |
7 |
1 |
2 |
1 |
0 |
0 |
| ਇਮਫਾਲ ਪੱਛਮੀ |
13 |
10 |
1 |
1 |
0 |
0 |
1 |
| ਬਿਸ਼ਨੂਪੁਰ |
6 |
4 |
2 |
0 |
0 |
0 |
0 |
| ਥਾਊਬਾਲ |
10 |
4 |
1 |
1 |
4 |
0 |
0 |
| ਚਾਂਦੇਲ |
2 |
2 |
0 |
0 |
0 |
0 |
0 |
| ਉਖਰੂਲ |
3 |
0 |
0 |
0 |
0 |
3 |
0 |
| ਸੇਨਾਪਤੀ |
6 |
1 |
1 |
0 |
0 |
1 |
3 |
| ਕਾਂਗਪੋਕਪੀ |
3 |
1 |
1 |
0 |
0 |
1 |
0 |
| ਚੁਰਾਚੰਦਪੁਰ |
6 |
3 |
0 |
2 |
0 |
0 |
1 |
| Total |
60 |
32 |
7 |
6 |
5 |
5 |
5 |