ਕੌਮੀ ਜਮਹੂਰੀ ਗਠਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Infobox।ndian political party

ਕੌਮੀ ਜਮਹੂਰੀ ਗਠਜੋੜ ਜਾਂ ਐਨ.ਡੀ.ਏ. ਭਾਰਤ ਵਿੱਚ ਇੱਕ ਸਿਆਸੀ ਗਠਜੋੜ ਹੈ। ਇਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਇਹ 13 ਦਲਾਂ (ਪਾਰਟੀਆਂ) ਦਾ ਗਠਜੋੜ ਹੈ। ਇਸ ਦੀ ਸਥਾਪਨਾ 1998 ਵਿੱਚ ਹੋਈ ਸੀ।[1][2]

ਕੌਮੀ ਜਮਹੂਰੀ ਗਠਜੋਡ਼ ਦੀਆਂ ਦੇਸ਼ ਵਿੱਚ ਸਰਕਾਰਾਂ[ਸੋਧੋ]

ਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਮੌਜੂਦਾ ਸ਼ਾਸ਼ਤ ਦਲ      ਭਾਰਤੀ ਜਨਤਾ ਪਾਰਟੀ (ਬੀਜੇਪੀ)      ਬੀਜੇਪੀ ਨਾਲ ਗਠਜੋਡ਼      ਇੰਡੀਅਨ ਨੈਸ਼ਨਲ ਕਾਂਗਰਸ      ਇੰਡੀਅਨ ਨੈਸ਼ਨਲ ਕਾਂਗਰਸ ਨਾਲ ਗਠਜੋਡ਼      ਹੋਰ ਦਲ

ਲੋਕ ਸਭਾ ਚੋਣਾਂ 2014[ਸੋਧੋ]

ਲੜੀ ਨੰ ਦਲ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਸੂਬਾ
1 ਭਾਰਤੀ ਜਨਤਾ ਪਾਰਟੀ 282 46 ਰਾਸ਼ਟਰੀ ਪਾਰਟੀ
2 ਸ਼ਿਵ ਸੈਨਾ 18 3 ਮਹਾਰਾਸ਼ਟਰ
3 ਤੇਲਗੂ ਦੇਸਮ ਪਾਰਟੀ 16 ਆਂਧਰਾ ਪ੍ਰਦੇਸ਼
4 ਲੋਕ ਜਨਸ਼ਕਤੀ ਪਾਰਟੀ 6 1 ਬਿਹਾਰ
5 ਸ਼੍ਰੋਮਣੀ ਅਕਾਲੀ ਦਲ 4 3 ਪੰਜਾਬ
6 ਰਾਸ਼ਟਰੀਆ ਲੋਕ ਸਮਤਾ ਪਾਰਟੀ 3 0 ਬਿਹਾਰ
7 ਅਪਨਾ ਦਲ 2 0 ਉੱਤਰ ਪ੍ਰਦੇਸ਼
8 ਨਾਗਾ ਪੀਪਲਜ਼ ਫ਼ਰੰਟ 1 1 ਨਾਗਾਲੈਂਡ
9 ਕੌਮੀ ਪੀਪਲਜ਼ ਪਾਰਟੀ 1 0 ਮੇਘਾਲਿਆ
10 ਸਵਾਭੀਮਾਨੀ ਪਕਸ਼ਾ 1 0 ਮਹਾਰਾਸ਼ਟਰ
11 ਪੀ. ਐਮ. ਕੇ 1 0 ਤਾਮਿਲ ਨਾਡੂ
12 ਸਰਬ ਭਾਰਤੀ ਐਨ. ਆਰ. ਕਾਂਗਰਸ 1 0 ਪਾਂਡੀਚਰੀ
13 ਮਿਜ਼ੋ ਨੈਸ਼ਨਲ ਫਰੰਟ 0 1 ਮਿਜ਼ੋਰਮ
14 ਰੀਪਬਲਿਕ ਪਾਰਟੀ ਆਫ ਇੰਡੀਆ 0 1 ਮਹਾਰਾਸ਼ਟਰ
15 ਰਾਸ਼ਟਰੀਆ ਸਮਾਜ ਪਕਸ਼ 0 0 ਮਹਾਰਾਸ਼ਟਰ
ਕੁੱਲ 336 64 ਭਾਰਤ

ਹਵਾਲੇ[ਸੋਧੋ]

  1. Small parties, independents in great demand Archived 2009-05-19 at the Wayback Machine.. Retrieved on July 15, 2008.
  2. "NDA hopeful of more pre-poll and post-poll friends". Business Standard. 2014-02-28. Retrieved 2014-04-13.