ਮਥੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਥੀਰਾ ਮੁਹੰਮਦ
Mathira Piya Re Videoshoot.jpg
ਜਨਮਮਥੀਰਾ ਮੁਹੰਮਦ
1991/1992 (ਉਮਰ 28–29)[1]
ਹਰਾਰੇ, ਜ਼ਿਮਬਾਬਵੇ
ਪੇਸ਼ਾਮੌਡਲ, ਗਾਇਕਾ, ਅਦਾਕਾਰਾ
ਸਰਗਰਮੀ ਦੇ ਸਾਲ2007–ਹੁਣ ਤੱਕ
ਬੱਚੇ1
ਵੈੱਬਸਾਈਟwww.mathiraworld.com

ਮਥੀਰਾ ਇੱਕ ਪਾਕਿਸਤਾਨੀ ਮੌਡਲ, ਗਾਇਕਾ ਅਤੇ ਅਦਾਕਾਰਾ ਹੈ।[2] ਉਹ ਕਈ ਟੀ.ਵੀ. ਸ਼ੋਆਂ ਵਿੱਚ ਪੇਸ਼ਕਾਰ ਕਰ ਚੁੱਕੀ ਹੈ ਅਤੇ ਉਸਨੇ ਆਈਟਮ ਗਾਣਿਆਂ ਵਿੱਚ ਨਾਚ ਵੀ ਕੀਤਾ ਹੈ।[3]

ਨਿੱਜੀ ਜੀਵਨ[ਸੋਧੋ]

ਉਸਦਾ ਵਿਆਹ 2012 ਵਿੱਚ ਹੋਇਆ ਅਤੇ 2014 ਵਿੱਚ ਇੱਕ ਬੱਚਾ ਹੋਇਆ।[4]

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਕਿਰਦਾਰ ਜ਼ਿਕਰਯੋਗ
2013 ਯੰਗ ਮਲੰਗ ਖ਼ੁਦ ਵੱਜੋਂ
ਖ਼ਾਸ ਭੂਮਿਕਾ
2013 ਮੈ ਹੂੰ ਸ਼ਾਹਿਦ ਅਫ਼ਰੀਦੀ ਖ਼ੁਦ ਵੱਜੋਂ ਖ਼ਾਸ ਭੂਮਿਕਾ 
2016 ਤੁਮ ਹੀ ਤੋ ਹੋ ਜਾਰੀ
2016 ਸਿਕੰਦਰ ਜਾਰੀ
2016 ਰਾਸਤਾ ਜਾਰੀ
2016 ਬਲਾਇੰਡ ਲਵ
- ਨਾਂਅ ਤੈਅ ਨਹੀਂ ਐਲਾਨ ਹੋ ਚੁੱਕਿਆ ਹੈ

[5]

ਹਵਾਲੇ[ਸੋਧੋ]