ਸਮੱਗਰੀ 'ਤੇ ਜਾਓ

ਮਦਨ ਵੀਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਦਨ ਵੀਰਾ
ਜਨਮਮਦਨ ਵੀਰਾ
ਪੰਜਾਬ, ਭਾਰਤ
ਕਿੱਤਾਕਵੀ
ਅਲਮਾ ਮਾਤਰਸਰਕਾਰੀ ਕਾਲਜ, ਹੁਸ਼ਿਆਰਪੁਰ

ਮਦਨ ਵੀਰਾ ਪੰਜਾਬੀ ਕਵੀ ਹੈ। ਨੈਸ਼ਨਲ ਬੁੱਕ ਟਰੱਸਟ ਵਿੱਚ ਸੰਪਾਦਕ (ਪੰਜਾਬੀ), ਅਤੇ ਇੱਕ ਪੱਤਰਕਾਰ ਦੇ ਤੌਰ 'ਤੇ ਕੰਮ ਕਰਨ ਦੇ ਬਾਅਦ, ਉਹ ਹੁਣ ਪੰਜਾਬ ਸਿੱਖਿਆ ਵਿਭਾਗ ਵਿੱਚ ਪੰਜਾਬੀ ਲੈਕਚਰਾਰ ਹੈ। ਉਸ ਦੀਆਂ 4 ਕਵਿਤਾਵਾਂ ਦੀਆਂ ਕਿਤਾਬਾਂ ਦੇ ਇਲਾਵਾ ਇਨਕਲਾਬੀ ਕਵੀ ਪਾਸ਼ ਬਾਰੇ ਇੱਕ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ।

ਕਿਤਾਬਾਂ

[ਸੋਧੋ]
  • ਭਾਖਿਆ (2009)
  • ਖਾਰਾ ਪਾਣੀ
  • ਤੰਦ-ਤਾਣੀ (2011)
  • ਨਾਬਰਾਂ ਦੀ ਇਬਾਰਤ (2008)[1]

ਹਵਾਲੇ

[ਸੋਧੋ]