ਮਦਰਵੈੱਲ ਫੁੱਟਬਾਲ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਦਰਵੇਲ
Motherwell FC crest.svg
ਉਪਨਾਮਵੇਲ[1]
ਸਥਾਪਨਾ17 ਮਈ 1886[2]
ਮੈਦਾਨਫ਼ਿਰ ਪਾਰਕ[3]
ਮਦਰਵੇਲ
(ਸਮਰੱਥਾ: 13,677[4])
ਪ੍ਰਬੰਧਕਸਟੀਵਨ ਰੌਬਿਨਸਨ
ਲੀਗਸਕਾਟਿਸ਼ ਪ੍ਰੀਮੀਅਰਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਮਦਰਵੇਲ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ, ਇਹ ਮਦਰਵੇਲ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਫ਼ਿਰ ਪਾਰਕ, ਮਦਰਵੇਲ ਅਧਾਰਤ ਕਲੱਬ ਹੈ[3], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. Motherwell F.C., Football Crests
  2. Wilson 2008, p. 86
  3. 3.0 3.1 Fir Park, Stadium on Motherwell FC Website
  4. "Motherwell Football Club". Scottish Professional Football League. Retrieved 30 September 2013.

ਬਾਹਰੀ ਕੜੀਆਂ[ਸੋਧੋ]