ਮਦਰੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਮਦਰੱਸਾ" (Arabic: مدرسة, ਮਦਰਸਾ'ਹ, ਬਹੁ. مدارس, ਮਦਾਰਿਸ, ਤੁਰਕੀ: [Medrese] Error: {{Lang}}: text has italic markup (help)) ਕਿਸੇ ਵੀ ਕਿਸਮ ਦੇ ਸਿੱਖਿਅਕ ਅਦਾਰੇ, ਧਾਰਮਿਕ ਜਾਂ ਨਿਰਪੱਖ, ਵਾਸਤੇ ਅਰਬੀ ਸ਼ਬਦ ਹੈ। ਕਈ ਵਾਰ ਇਸ ਸ਼ਬਦ ਦਾ ਮਤਲਬ ਖ਼ਾਸ ਕਿਸਮ ਦਾ ਧਾਰਮਿਕ ਸਕੂਲ ਜਾਂ ਕਾਲਜ ਦੱਸਿਆ ਜਾਂਦਾ ਹੈ ਜਿੱਥੇ ਇਸਲਾਮ ਬਾਰੇ ਪੜ੍ਹਾਈ ਕਰਵਾਈ ਜਾਂਦੀ ਹੋਵੇ ਭਾਵੇਂ ਇਹ ਇੱਕੋ-ਇੱਕ ਵਿਸ਼ਾ ਨਹੀਂ ਹੁੰਦਾ।

ਹਵਾਲੇ[ਸੋਧੋ]