ਮਧੁਰਾ ਨਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਧੁਰਾ ਨਾਇਕ
ਨਾਇਕ 2012 ਵਿੱਚ
ਜਨਮ
ਇੰਦੋਰ, ਮੱਧ-ਪ੍ਰਦੇਸ, ਇੰਡੀਆ
ਪੇਸ਼ਾਅਦਾਕਾਰਾ, ਫੈਸ਼ਨ ਮਾਡਲ
ਸਰਗਰਮੀ ਦੇ ਸਾਲ2007–ਹੁਣ

ਮਧੁਰਾ ਹੇਮੰਤ ਨਾਇਕ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ।[1] ਉਸ ਨੇ ਇਨ੍ਹਾਂ ਟੈਲੀਵਿਜ਼ਨ ਸ਼ੋਆਂ 'ਪਿਆਰ ਕੀ ਯੇਹ ਏਕ ਕਹਾਣੀ, ਇਸ ਪਿਆਰ ਕੋ ਕਯਾ ਨਾਮ ਦੂੰ, ਸਪਨਾ ਬਾਬੁਲ ਕਾ... ਬਿਦਾਈ, ਹਮ ਨੇ ਲੀ ਹੈ - ਸ਼ਪਥ ਅਤੇ ਤੁਮਹਾਰੀ ਪਾਖੀ ਵਿੱਚ ਦੇਖਿਆ ਗਿਆ ਹੈ।[2] ਮਧੁਰਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ "ਗੁੱਡ ਬੁਆਏ, ਬੈਡ ਬੁਆਏ" (2007) ਨਾਲ ਕੀਤੀ।[3]

ਕੈਰੀਅਰ[ਸੋਧੋ]

ਨਾਇਕ ਨੇ ਆਪਣੇ ਕੈਰੀਅਰ ਨੂੰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਜਿਸ ਨੇ ਸ਼ਾਇਲ ਓਸਵਾਲ ਦੀ ਸੰਗੀਤ ਵੀਡੀਓ "ਉਮਰ ਭਰ" ਵਿੱਚ ਕੰਮ ਕੀਤਾ। ਉਸ ਨੇ ਫਿਰ ਆਪਣੇ ਪਹਿਲੇ ਸ਼ੋਅ ਕਹਾਨੀ ਘਰ ਘਰ ਕੀ ਲਈ ਹਸਤਾਖਰ ਕੀਤੇ ਸਨ। ਉਸ 'ਨੇ ਫਿਰ ਚਾਰ ਸਾਲ ਤੋਂ ਬਾਲਾਜੀ ਟੈਲੀਫਿਲਮ ਨਾਲ ਕੰਮ ਕੀਤਾ। ਉਸਨੂੰ 9X ਚੈਨਲ ਤੇ ਕਹੀਂ ਨਾ ਕਹੀਂ ਵਿੱਚ ਸੋਨੀ ਤੇ ਭਾਸਕਰ ਭਾਰਤੀ, ਸਟਾਰ ਪਲੱਸ ਤੇ ਕਿਸ ਦੇਸ ਮੇਂ ਹੈ ਮੇਰਾ ਦਿਲ, ਏਕ ਨਨਦ ਕੀ ਖੁਸ਼ਿਓਂ ਕੀ ਚਾਬੀ...ਮੇਰੀ ਭਾਬੀ, ਕਯਾਮਤ ਅਤੇ ਸਟਾਰ ਵਨ ਤੇ ਪਿਆਰ ਕੀ ਯੇ ਏਕ ਕਹਾਣੀ ਵਿੱਚ ਵੇਖਿਆ ਜਾ ਸਕਦਾ ਹੈ।

ਉਸਨੇ ਲਾਇਫ਼ ਓਕੇ ਤੇ ਹਮ ਨੇ ਲੀ ਹੈ ਸ਼ਪਥ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਸਟਾਰ ਪਲੱਸ ਦੀ ਸੀਰੀਜ਼ ਇਸ ਪਿਆਰ ਕੋ ਕਯਾ ਨਾਮ ਦੂਂ? ਵਿੱਚ ਵੀ ਸ਼ੀਤਲ ਕਪੂਰ ਦੀ ਭੂਮਿਕਾ ਨਿਭਾਈ।[4]

ਸਮਾਜਿਕ ਅਤੇ ਸਿਆਸੀ ਕਾਰਨ[ਸੋਧੋ]

ਨਾਇਕ, ਜੋ ਜਾਨਵਰਾਂ ਦੇ ਹੱਕਾਂ ਲਈ ਇੱਕ ਵਕੀਲ ਵੀ ਹੈ, ਨੇ ਪੰਛੀਆਂ ਨੂੰ ਕੈਦ ਕਰਨ ਤੋਂ ਰੋਕਣ ਲਈ ਪੀਟਾ[5]  ਨੂੰ ਆਪਣਾ ਹੱਥ ਵਧਾ ਦਿੱਤਾ। ਸੁਪਰਡੂਡ ਲਈ ਸ਼ੂਟਿੰਗ ਕਰਦੇ ਸਮੇਂ ਉਸ ਨੇ ਇਸ ਨੂੰ ਇੱਕ ਪ੍ਰਚਾਰਕ ਗਤੀਵਿਧੀ ਦੇ ਰੂਪ ਵਿੱਚ ਜੋੜ ਦਿੱਤਾ।[6]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਸੂਚਨਾ
2007 ਗੁੱਡ ਬੋਆਏ, ਬੈਡ ਬੋਆਏ  ਰਾਜੂ ਦੀ ਭੈਣ
2010 ਪਿਆਰ ਇਮਪੋਸਿਬਲ ਅਲੀਸ਼ਾ ਦੀ ਦੋਸਤ

ਟੈਲੀਵਿਜ਼ਨ[ਸੋਧੋ]

Year Show Role
2006 ਕਹਾਣੀ ਘਰ-ਘਰ ਕੀ ਤਾਨੀਆ (ਸੈਮ) ਨੰਦਾ (Generation Leap)
2007 ਕਹੀ ਨਾ ਕਹੀ ਨੀਨਾ (ਮੁੱਖ)
2007 ਅੰਬਰ ਧਾਰਾ 
2008 ਸਪਨਾ ਬਾਬੁਲ ਕਾ..ਬਿਦਾਈ ਸੋਨੀਆ
2008 ਸੰਗਮ ਲੀਡ
2008 ਕਿਸ ਦੇਸ ਮੇਂ ਹੈ ਮੇਰਾ ਦਿਲ ਮਾਯਾ ਹਰਮਨ ਜੁਨੇਜਾ
2009 ਭਾਸਕਰ ਭਾਰਤੀ
2009 ਸ਼ਕੁੰਤਲਾ ਰਾਜਕੁਮਾਰੀ ਗੌਰੀ
2009 ਕਯਾਮਤ ਕਾਮਯਾ
2010 ਦਿਲ ਮਿਲ ਗਏ ਸੁਵਰਨਾ ਮੋਦੀ
2011 ਪਿਆਰ ਕੀ ਯੇ ਏਕ ਕਹਾਣੀ ਤਨੁਸ੍ਰੀ ਅਮਬੋਲਕਰr[7]
2012 ਸੁਪਰਡੂਡ ਸਹਿ-ਮੇਜ਼ਬਾਨ[8]
2012 ਹਮ ਨੇ ਲੀ ਹੈ ...ਸ਼ਪਥ  Shikha (Lead)[9]
2012 ਇਸ ਪਿਆਰ ਕੋ ਕਯਾ ਨਾਮ ਦੂਂ? ਸ਼ੀਤਲ ਕਪੂਰ
2013 ਤੁਮਹਾਰੀ ਪਾਖੀ  ਤਾਨੀਆ ਰਾਣਾ[10]
2013 ਏਕ ਨਨਦ ਕਿ ਖੁਸ਼ਿਓਂ ਕੀ ਚਾਬੀ… ਮੇਰੀ ਭਾਬੀ ਜਸਪ੍ਰੀਤ/ਜਸ
2013 ਉੱਤਰਨ ਨੀਲੋਫਰ[11]
2014 ਕਮੇਡੀ ਕਲਾਸਸ[12] ਸ਼ੁਭਾਲਕਸ਼ਮੀ
2014 ਫ਼ੀਅਰ ਫੈਕਟਰ: ਖਤਰੋਂ ਕੇ ਖ਼ਿਲਾੜੀ (ਸੀਜ਼ਨ 3) ਪ੍ਰਤਿਯੋਗੀ
2014 ਤੁਮ ਐਸੇ ਹੀ ਰਹਿਨਾ  ਆਂਚਲ
2016 ਬੋਕਸ ਕ੍ਰਿਕਟ ਲੀਗ  ਪ੍ਰਤਿਯੋਗੀ
2016 ਨਾਗਿਨ ਮਾਯੁਰੀ
2017 ਤੂੰ ਸੂਰਜ ਮੈਂ ਸਾਂਝ,ਪੀਯਾ ਜੀ ਪਾਲੋਮੀ
2017 ਤੇਨਾਲੀ ਰਾਮਾ ਰਾਣੀ ਮੁਨਮੁਨ

ਹਵਾਲੇ[ਸੋਧੋ]

  1. https://starsunfolded.com/madhura-naik/
  2. https://in.bookmyshow.com/person/madhura-naik/13907
  3. https://celebcenter.net/madhura-naik/
  4. Nivedita, K (18 September 2010). "I love doing stunts: Madhura Naik". The Times of India. Archived from the original on 3 ਜਨਵਰੀ 2013. Retrieved 6 February 2012. {{cite news}}: Unknown parameter |dead-url= ignored (|url-status= suggested) (help)
  5. "Ashmit Patel Madhura Naik for PETA". www.itimes.com. iTimes.
  6. "Ashmit Patel and Madhura Naik support PETA's new campaign". India Today. 23 October 2012. Retrieved 5 July 2016.
  7. "THE GHOST'S CHARACTER ATTRACTED ME TO TAKE UPTUM AISE HI REHNA: MADHURA NAIK". setindia.com. SET India.
  8. "Madhura Naik gets an engagement ring!". The Times of India. Retrieved 11 October 2012.
  9. "Dejected Madhura quits the show". The Times of India. Retrieved 9 April 2012.
  10. "Madhura Naik roped in to play Iqbal's love interest in Tumhari Paakhi?". in.lifestyle.yahoo.com. Yahoo Lifestyle India.
  11. "Madhura Naik to be a wild card entry on Bigg Boss?". Indiatimes. Times of India.
  12. "The Students Of Comedy Classes Bruna Abdullah,Madhura Naik Life Ok". Rediff.