ਮਧੁਰਿਮਾ ਤੁਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਧੁਰਿਮਾ ਤੁਲੀ
Madhurima Tuli2.jpg
ਪਹਿਲੀ ਵਿਖਾਈ ਅਤੇ ਇਸਦੀ 3ਡੀ ਫਿਲਮ ਦਾ ਟ੍ਰੈਲਰ ਲਾਂਚ ਵਾਰਨਿੰਗ
ਮੂਲ ਨਾਮमधुरिमा तुली
ਜਨਮਧਾਨਵਾਦ, ਝਾਰਖੰਡ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2004–ਹੁਣ ਤੱਕ
ਪ੍ਰਸਿੱਧੀ ਕੁਮਕੁਮ ਭਾਗਿਆ

ਮਧੁਰਿਮਾ ਤੁਲੀ ਇੱਕ ਬਾਲੀਵੁੱਡ ਅਤੇ ਦੱਖਣੀ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ.[1][2]

ਜੀਵਨ[ਸੋਧੋ]

ਤੁਲੀ ਦਾ ਜਨਮ ਝਾਰਖੰਡ ਦੇ ਧਨਬਾਦ ਵਿੱਚ ਹੋਇਆ.]].[3] ਇਸ ਦਾ ਪਿਤਾ ਟਾਟਾ ਸਟੀਲ ਲਈ ਕੰਮ ਕਰਦਾ ਹੈ, ਇਸ ਦੀ ਮਾਂ ਇੱਕ ਮਾਉਂਟੇਨੇਰ ਹੈ ਅਤੇ ਇੱਕ ਗੈਰ ਸਰਕਾਰੀ ਸੰਸਥਾ ਲਈ ਕੰਮ ਕਰਦੀ ਹੈ. ਇਸ ਦਾ ਇੱਕ ਛੋਟਾ ਭਰਾ ਹੈ.[4] ਤੁਲੀ ਨੇ ਤੇਲਗੂ ਫਿਲਮ ਸਤਥਾ (2004) ਵਿੱਚ ਸਾਈ ਕਿਰਨ ਦੇ ਸਾਹਮਣੇ ਸ਼ੁਰੂਆਤ ਕੀਤੀ ਸੀ.[5] ਇਸ ਤੋਂ ਬਾਅਦ ਇਹ ਮੁੰਬਈ ਚਲੀ ਗਏ ਅਤੇ [[ਕਿਸ਼ੋਰ ਨਿਮਤ ਕਪੂਰ ਐਕਟਿੰਗ ਸਕੂਲ]] ਵਿੱਚ ਅਭਿਆਸ ਕਰਨ ਸਮੇਂ ਪ੍ਰੇਰਿਤ ਹੋ ਕੇ ਗੋਦਰੇਜ, ਫਾਇਮਾ ਦੀ ਵਿਲਜ਼ ਅਤੇ ਕਾਰਬਨ ਮੋਬਾਈਲ ਵਰਗੀਆਂ ਬ੍ਰਾਂਡਾਂ ਲਈ ਇਸ਼ਤਿਹਾਰ ਬਣਾਉਂਣ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕੀਤਾ ਅਤੇ 2007 ਵਿੱਚ ਸਟਾਰਪਲਸ 'ਤੇ ਪ੍ਰਸਾਰਿਤ ਕੀਤੇ ਗਏ ਇੱਕ ਨਾਟਕ ਕਸਤੂਰੀ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ1

ਹਵਾਲੇ[ਸੋਧੋ]

  1. Khan, Asad (15 December 2012). "She has been selected for role of heroine in Hindi film Baby opposite Akshay Kumar who is one of the biggest star of Bollywood. Madhurima Tuli is on the roll". Indian Express. Retrieved 3 November 2013. 
  2. Dasgupta, Piyali (15 September 2011). "Anik Singal a US citizen is all set to shoot in India". Times of India. Retrieved 3 November 2013. 
  3. "Madhurima Tuli takes a leap, goes to big screen: Glossary - India Today". Indiatoday.intoday.in. 2013-08-31. Retrieved 2013-11-15. 
  4. "Meet the pretty face of horror! - Rediff.com Movies". Rediff.com. 2010-12-17. Retrieved 2013-11-15. 
  5. "Saththaa (2004) - Movie Review, Story, Trailers, Videos, Photos, Wallpapers, Songs, Trivia, Movie Tickets". Gomolo.com. Retrieved 2013-11-15.