ਮਨਜੀਤ ਇੰਦਰਾ
ਦਿੱਖ
ਮਨਜੀਤ ਇੰਦਰਾ |
---|
ਮਨਜੀਤ ਇੰਦਰਾ (24 ਫਰਵਰੀ 1950)[1] ਪੰਜਾਬੀ ਕਵਿਤਰੀ ਤੇ ਲੇਖਿਕਾ ਹੈ।
ਜੀਵਨ
[ਸੋਧੋ]ਮਨਜੀਤ ਇੰਦਰਾ ਦਾ ਜਨਮ ਸ. ਹਰਭਜਨ ਸਿੰਘ ਕਲਸੀ ਦੇ ਘਰ ਮਾਤਾ ਨਰਿੰਜਣ ਕੌਰ ਦੀ ਕੁਖੋਂ 24 ਫਰਵਰੀ 1950 ਨੂੰ ਹੋਇਆ ਸੀ। ਉਸਨੇ ਐਮ ਏ (ਪੰਜਾਬੀ), ਅਤੇ ਐਮ ਫਿਲ ਤੱਕ ਵਿਦਿਆ ਪ੍ਰਾਪਤ ਕੀਤੀ। ਮਨਜੀਤ ਇੰਦਰਾ ਚੰਦ ਕੁ ਉਹਨਾਂ ਕਵਿਤਰੀਆਂ ਵਿਚੋਂ ਹਨ ਜੋ ਆਪਣਾ ਕਲਾਮ ਤਰੰਨਮ ਵਿੱਚ ਵੀ ਪੇਸ਼ ਕਰਨ ਦੀ ਮੁਹਾਰਤ ਰਖਦੇ ਹਨ।
ਰਚਨਾਵਾਂ
[ਸੋਧੋ]ਕਾਵਿ ਸੰਗ੍ਰਹਿ
[ਸੋਧੋ]- ਅੰਤਹਕਰਣ
- ਰੋਹ ਵਿਦਰੋਹ
- ਕਾਲਾ ਬਾਗ
- ਚੰਦਰੇ ਹਨੇਰੇ
- ਅਲਖ
- ਪੂਰਤੀ-ਆਪੂਰਤੀ (ਕਵਿਤਾ)
ਹੋਰ
[ਸੋਧੋ]- ਤਾਰਿਆਂ ਦਾ ਛੱਜ
- ਤੂ ਆਵਾਜ਼ ਮਾਰੀ ਹੈ (ਕਾਵਿ-ਨਾਵਲ)
- ਜੰਗਲ ਦੇ ਦਾਅਵੇਦਾਰ (ਮਹਾਸਵੇਤਾ ਦੇਵੀ ਦੇ ਬੰਗਲਾ ਨਾਵਲ ਦਾ ਅਨੁਵਾਦ)
ਪੁਰਸਕਾਰ
[ਸੋਧੋ]- ਪੋਇਟੈੱਸ ਆਫ਼ ਦ ਟਾਈਮ - ਸਾਹਿਤ ਅਕੈਡਮੀ ਜੱਬਲਪੁਰ
- ਪੰਜਾਬ ਰਤਨ - ਸ਼ਹੀਦ ਮੈਮੋਰੀਅਲ, ਸਾਹਿਤ ਅਵਾਰਡ:-
- ਸ਼ਿਰੋਮਣੀ ਪੋਇਟੈੱਸ - ਬਜ਼ਮੇ-ਅਦਬ, ਫਰੀਦਕੋਟ
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2017-07-07. Retrieved 2017-04-04.
{{cite web}}
: Unknown parameter|dead-url=
ignored (|url-status=
suggested) (help)