ਮਨਪ੍ਰੀਤ ਟਿਵਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨਪ੍ਰੀਤ ਟਿਵਾਣਾ
ਜਨਮMehal Kalan village, Barnala district, Punjab, India
ਵੰਨਗੀ(ਆਂ)Punjabi folk and pop
ਕਿੱਤਾSongwriter/Lyricist

ਮਨਪ੍ਰੀਤ ਟਿਵਾਣਾ ਪੰਜਾਬ, ਭਾਰਤ ਤੋਂ ਇੱਕ ਪੰਜਾਬੀ ਗੀਤਕਾਰ ਹੈ।


ਕੈਰੀਅਰ[ਸੋਧੋ]

ਉਸ ਨੇ ਕਬੱਡੀ ਇੱਕ ਮੁਹੱਬਤ ਸਹਿਤ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਹਨ। [1]

ਜੀਵਨ ਬਿਓਰਾ[ਸੋਧੋ]

ਮਨਪ੍ਰੀਤ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿੱਚ ਹੋਇਆ ਪਰ ਉਹ ਜੰਮਿਆ-ਪਲਿਆ ਬਠਿੰਡੇ ਸ਼ਹਿਰ ਵਿੱਚ। ਗੁਰੂ ਨਾਨਕ ਸਕੂਲ ਤੋਂ ਮੁਢਲੀ ਵਿਦਿਆ ਹਾਸਲ ਕੀਤੀ ਅਤੇ ਬਾਅਦ ਨੂੰ ਉਹ ਰਜਿੰਦਰਾ ਕਾਲਜ ਵਿੱਚ ਦਾਖ਼ਲ ਹੋ ਗਿਆ।

ਹਵਾਲੇ[ਸੋਧੋ]

  1. Punjabiportal (31 July 2010). "Kabaddi Ik Mohabbat - Punjabi film - Punjabi Portal Articles". www.punjabiportal.com. Retrieved 23 Feb 2012.