ਮਨਿਹਾਲਾ ਜੈ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨਿਹਾਲਾ ਜੈ ਸਿੰਘ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਪੱਟੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਤਰਨਤਾਰਨ

ਮਨਿਹਾਲਾ ਜੈ ਸਿੰਘ ਵਾਲਾ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਪੱਟੀ ਦਾ ਇੱਕ ਪਿੰਡ ਹੈ।[1] ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਇੱਕ ਮਸ਼ਹੂਰ ਜਰਨੈਲ ਸਰਦਾਰ ਜੈ ਸਿੰਘ ਇਸ ਪਿੰਡ ਨਾਲ ਸੰਬੰਧਿਤ ਸੀ, ਜਿਸਦੇ ਨਾਮ ਤੋਂ ਇਸ ਪਿੰਡ ਦਾ ਨਾਮ ਮਨਿਹਾਲਾ ਜੈ ਸਿੰਘ ਵਾਲਾ ਪੈ ਗਿਆ।

ਹਵਾਲੇ[ਸੋਧੋ]