ਮਨਿੰਦਰ ਕਾਂਗ
ਦਿੱਖ
ਮਨਿੰਦਰ ਕਾਂਗ | |
|---|---|
| ਜਨਮ | 18 ਮਈ 1963 ਦਿੱਲੀ, ਭਾਰਤ |
| ਮੌਤ | 4 ਫਰਵਰੀ 2013 (ਉਮਰ 49) |
| ਕਿੱਤਾ | ਆਲੋਚਕ, ਕਹਾਣੀਕਾਰ |
| ਰਾਸ਼ਟਰੀਅਤਾ | ਭਾਰਤੀ |
ਮਨਿੰਦਰ ਕਾਂਗ ਪੰਜਾਬੀ ਆਲੋਚਕ, ਕਹਾਣੀਕਾਰ ਅਤੇ ਵਿਦਵਾਨ ਸੀ।
ਜੀਵਨੀ
[ਸੋਧੋ]ਮਨਿੰਦਰ ਕਾਂਗ ਦਾ ਜਨਮ ਪੰਜਾਬੀ ਲੇਖਕ ਡਾ. ਕੁਲਬੀਰ ਸਿੰਘ ਕਾਂਗ ਅਤੇ ਮਾਤਾ ਚੰਦਰ ਮੋਹਨੀ ਦੇ ਘਰ ਦਿੱਲੀ ਵਿਖੇ ਮਿਤੀ 18 ਮਈ 1963 ਨੂੰ ਹੋਇਆ ਸੀ। ਉਹ ਬਚਪਨ ਦੇ ਕੁਝ ਸਾਲ ਆਪਣੀ ਦਾਦੀ ਕੋਲ ਰਿਹਾ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਉਦਾਸੀਆਂ (1981)
- ਵਿਰਲਾਪ (1986)
- ਜੂਨ (1998)
- ਭੇਤ ਵਾਲੀ ਗੱਲ (2010)
ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ
[ਸੋਧੋ]- ਫ਼ਿਲਹਾਲ
- ਯਾਰ ਦੀ ਚਿੱਠੀ