ਸਮੱਗਰੀ 'ਤੇ ਜਾਓ

ਮਨੀਮਾਲਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨੀਮਾਲਾ ਦੇਵੀ
ਜਨਮ (1931-06-19)19 ਜੂਨ 1931 ਈ

ਬਲਬਿਸ਼ੀ, ਕਟਕ

ਮੌਤ 16 ਜੂਨ 2016(2016-06-16)

ਭੁਵਨੇਸ਼੍ਵਰ

ਕੌਮੀਅਤ ਭਾਰਤੀ
ਕਿਰਿਆਸ਼ੀਲ ਸਾਲ 1960–1990
ਕਿੱਤਾ ਅਦਾਕਾਰਾ
ਬੱਚੇ ਸ਼ੰਕਰ ਗੋਸ਼

ਮਨੀਮਾਲਾ ਦੇਵੀ (Manimala Devi; 19 ਜੂਨ 1931 – 16 ਜੂਨ 2016)[1] ਇੱਕ ਭਾਰਤੀ ਉੜੀਆ ਫ਼ਿਲਮ ਅਦਾਕਾਰਾ ਸੀ।[2] ਦੇਵੀ ਦਾ ਜਨਮ ਕਟਕ ਦੇ ਬਿਲੀਬਾਸੀ ਪਿੰਡ ਵਿੱਚ ਹੋਇਆ ਸੀ ਅਤੇ ਉਸਨੇ ਨੌਂ ਸਾਲ ਦੀ ਉਮਰ ਵਿੱਚ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ।[3] ਉਹ ਕਦੇ ਸਕੂਲ ਨਹੀਂ ਗਈ। 1945 ਵਿੱਚ ਉਸਨੇ ਕਟਕ ਦੇ ਅੰਨਪੂਰਨਾ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਨ੍ਹਾਂ ਫਿਲਮਾਂ ਵਿੱਚ ਦੇਵੀ ਨੇ ਕੰਮ ਕੀਤਾ, ਉਹਨਾਂ ਵਿੱਚ ਉਸਦੀ ਪਹਿਲੀ ਫਿਲਮ, ਸ਼੍ਰੀ ਲੋਕਨਾਥ,[4] ਨੂੰ ਰਾਸ਼ਟਰੀ ਪੁਰਸਕਾਰ ਮਿਲਿਆ।[5] ਦਰਸ਼ਕਾਂ ਨੇ ਖਾਸ ਤੌਰ 'ਤੇ ਸੈਮੂਅਲ ਸਾਹੂ ਨਾਲ ਸਾਂਝੇ ਕੀਤੇ ਪ੍ਰਦਰਸ਼ਨਾਂ ਦਾ ਆਨੰਦ ਮਾਣਿਆ।

ਡਰਾਮੇ[ਸੋਧੋ]

 • ਚੰਡਾਲੁਨੀ
 • ਜਾਨਕੀ
 • ਚਸਾ ਝੀਆ
 • ਕਾਲਾ ਪਹਾੜਾ
 • ਮੁਕਤੀ ਕੋਨਾਰਕ
 • ਸ਼੍ਰੀ ਜੈਦੇਵ

ਫਿਲਮਾਂ[ਸੋਧੋ]

 • ਅੰਧਾ ਦਿਗੰਤਾ, 1990
 • ਕੀਚੀ ਸਮ੍ਰਿਤੀ ਕੀਚੀ ਅਨੁਭੂਤੀ, 1989
 • ਨਿਸ਼ਿਧਾ ਸਵਪਨਾ, 1988
 • ਕਲਾਂਟਾ ਅਪਰਾਨਹਾ, 1985
 • ਮਾਇਆ ਮਿਰਗਾ, 1984
 • ਨੀਰਬਾ ਝਾਡਾ, 1984
 • ਕੀ ਕਹਾਰਾ, 1967
 • ਭਾਈ ਭਉਜਾ, 1967
 • ਕਾ, 1966
 • ਮਲਜਾਨਹਾ, 1965
 • ਅਭਿਨੇਤਰੀ, 1965
 • ਜੀਵਨਸਾਥੀ, 1963
 • ਲਕਸ਼ਮੀ, 1962 [6]
 • ਸ਼੍ਰੀ ਲੋਕਨਾਥ], 1960

ਅਵਾਰਡ[ਸੋਧੋ]

 • ਕਬੀਸਮਰਾਤ ਉਪੇਂਦਰ ਭਾਣਜਾ ਪੁਰਸਕਾਰ: 2008[7][8]
 • ਜੈਦੇਵ ਅਵਾਰਡ: 2000[9]
 • ਗੁਰੂ ਕੇਲੁਚਰਣਾ ਮਹਾਪਾਤਰਾ ਅਵਾਰਡ: 1999[10][11]
 • ਓਡੀਸ਼ਾ ਸੰਗੀਤਾ ਨਾਟਕ ਅਕੈਡਮੀ ਅਵਾਰਡ: 1987 (ਜੀਵਨ ਭਰ ਪ੍ਰਾਪਤੀ ਪੁਰਸਕਾਰ)[12]

ਹਵਾਲੇ[ਸੋਧੋ]

 1. "Veteran actress Manimala Devi passes away". 16 June 2016. Retrieved 16 June 2016.
 2. "ଅଭିନେତ୍ରୀ ମଣିମାଳା ଦେବୀ ଅସୁସ୍ଥ". Dharitri. Archived from the original on 15 March 2016. Retrieved 13 March 2016.
 3. Palit, Ashok (2011). "Manimala: A Forgotten Queen of Orissa celluloid world, Orissa Entertainment News". orissadiary.com. Archived from the original on 16 August 2016. Retrieved 13 March 2016. Born on June 19, 1931 Balibisi village, Cuttack
 4. Behera, Soumyaranjan (17 June 2016). "ଝଲସୁଥିବେ ଚିରଦିନ ମଣିମାଳା". ସମୟ. Archived from the original on 20 ਜੂਨ 2016. Retrieved 17 June 2016.
 5. Singha, Minati (2012). "Manimala Devi battles penury and disease". The Times of India. Archived from the original on 3 January 2013. Retrieved 16 October 2012. She acted in over 100 plays and 30 feature films of which 14 received a national award, including her debut film Sri Lokanath
 6. http://www.odisha.com/2016/06/16/%E0%AC%AE%E0%AC%A3%E0%AC%BF%E0%AC%AE%E0%AC%BE%E0%AC%B3%E0%AC%BE-%E0%AC%A6%E0%AD%87%E0%AC%AC%E0%AD%80-%E0%AC%8F%E0%AC%95-%E0%AC%B8%E0%AD%81%E0%AC%AC%E0%AC%B0%E0%AD%8D%E0%AC%A3-%E0%AC%AF%E0%AD%81/
 7. "Archived copy" (PDF). Archived from the original (PDF) on 2014-05-02. Retrieved 2014-12-01.{{cite web}}: CS1 maint: archived copy as title (link)
 8. "Manimala Devi, Prafulla Kar Conferred with 'Kabi Samrat Upendra Bhanja' Award". odisha.360.batoi.com. 2012. Archived from the original on 17 December 2012. Retrieved 21 January 2013. Manimala Devi, Veteran Odia actress conferred with the prestigious 'Kabi Samrat Upendra Bhanja' award, the highest award of the Orissa Sangeet Natak Akademi for the year 2008
 9. Singha, Minati (10 October 2012). "Manimala Devi battles penury and disease". Times of India. Retrieved 2 February 2015.
 10. "Award for three veteran artistes". expressindia.com. 1999. Retrieved 5 February 2013. and Manimala Devi (Oriya cinema).
 11. "The Tribune...Arts Tribune". tribuneindia.com. 1999. Retrieved 5 February 2013. and Manimala Devi (Oriya cinema).
 12. "Veteran actor Manimala Devi passes away | Bhubaneswar News - Times of India". The Times of India.