ਸਮੱਗਰੀ 'ਤੇ ਜਾਓ

ਮਨੀਸ਼ਾ ਗੁਲਾਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਨੀਸ਼ਾ ਗੁਲਾਟੀ ਪੰਜਾਬ ਦੀ ਔਰਤ ਕਮਿਸ਼ਨ ਦੀ ਚੇਅਰਪਰਸਨ ਹੈ। ਇਸ ਦੀ ਉਮਰ ਤਕਰੀਬਨ 38 ਸਾਲ ਦੀ ਹੈ।[1]

ਜੀਵਨ

[ਸੋਧੋ]

ਮਨੀਸ਼ਾ ਗੁਲਾਟੀ ਦੀਆਂ ਪੰਜ ਭੈਣਾਂ ਸਨ। ਇਨ੍ਹਾਂ ਦਾ ਵਿਆਹ 20 ਸਾਲ ਦੀ ਉਮਰ ਵਿੱਚ ਹੋਇਆ। ਇਨ੍ਹਾਂ ਦੇ ਦੋ ਲੜਕੇ ਹਨ।[2]

ਸਿੱਖਿਆ

[ਸੋਧੋ]

ਮਨੀਸ਼ਾ ਗੁਲਾਟੀ ਦਾ ਜਦੋਂ ਵਿਆਹ ਹੋਇਆ ਤਾਂ ਇਨ੍ਹਾਂ ਨੇ ਸਿਰਫ਼ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਸੀ। ਵਿਆਹ ਤੋਂ ਬਾਅਦ ਇਸ ਨੇ ਬੀ.ਏ. ਅਤੇ ਐਮ.ਏ ਦੀ ਪੜ੍ਹਾਈ ਕੀਤੀ।[3]

ਹਵਾਲੇ

[ਸੋਧੋ]
  1. "Manisha Gulati". Archived from the original on 2021-07-15. Retrieved 2021-07-15. {{cite web}}: Unknown parameter |dead-url= ignored (|url-status= suggested) (help)
  2. "Rozana Spokesman".
  3. "Rozana Spokesman".