ਮਨੁੱਖੀ ਵਸੀਲੇ
ਮਨੁੱਖੀ ਵਸੀਲੇ ਕਿਸੇ ਜਥੇਬੰਦੀ, ਕਾਰੋਬਾਰ ਜਾਂ ਅਰਥਚਾਰੇ ਦ ਉਹ ਸਮੂਹ ਹੁੰਦਾ ਹੈ ਜੋ ਉਹਨਾਂ ਦੀ ਸਮੁਚੀ ਕਿਰਤਸ਼ਕਤੀ ਬਣਾਉਂਦਾ ਹੈ। "ਮਨੁੱਖੀ ਸਰਮਾਇਆ" ਕਈ ਵਾਰ ਮਨੁੱਖੀ ਵਸੀਲਿਆਂ ਦੇ ਤੁੱਲ ਮੰਨ ਲਿਆ ਜਾਂਦਾ ਹੈ ਪਰ ਮਨੁੱਖੀ ਸਰਮਾਇਆ ਆਮ ਤੌਰ 'ਤੇ ਇੱਕ ਵਧੇਰੇ ਤੰਗ ਨਜ਼ਰੀਆ ਹੁੰਦਾ ਹੈ (ਭਾਵ ਜੀਆਂ ਦਾ ਗਿਆਨ ਅਤੇ ਮਾਲੀ ਵਾਧਾ)।