ਮਨੁੱਖੀ ਹੱਕਾਂ ਲਈ ਔਰਤਾਂ
ਦਿੱਖ
ਨਿਰਮਾਣ | 1994 |
---|---|
ਸੰਸਥਾਪਕ | ਲਿਲੀ ਥਾਪਾ |
ਵੈੱਬਸਾਈਟ | whr |
ਮਨੁੱਖੀ ਹੱਕਾਂ ਲਈ ਔਰਤਾਂ ਇੱਕ ਸੰਗਠਨ ਹੈ, ਜੋ ਨੇਪਾਲ ਵਿੱਚ ਇੱਕਲੀਆਂ ਔਰਤਾਂ ਦੇ ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਦਾ ਹੈ, ਜੋ ਕਿ.[1][2][3][4] ਇਸ ਦੀ ਸਥਾਪਨਾ ਲੀਲੀ ਥਪਾ ਨੇ ਕੀਤੀ ਸੀ। ਇਹ 73 ਜਿਲ੍ਹਿਆਂ ਅਤੇ 1550 ਵੀਡੀਸੀਆਂ ਵਿੱਚ ਕੰਮ ਕਰਦਾ ਹੈ, ਜਿਸ ਵਿੱਚ 1 ਲੱਖ ਤੋਂ ਵੱਧ ਇਕੱਲੀਆਂ ਔਰਤਾਂ ਮੈਂਬਰ ਹਨ।
ਉਦੇਸ਼
[ਸੋਧੋ]- ਨੇਪਾਲੀ ਕੁੜੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਮਾਜਿਕ ਅਤੇ ਆਰਥਿਕ ਰੁਤਬੇ ਉੱਪਰ ਉਠਾਉਣਾ
- ਵਿਕਾਸ ਵਿੱਚ ਇਕੱਲੀਆਂ ਨਾਰੀਆਂ ਦੇ ਅਧਿਕਾਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ, ਮਾਨਵਤਾਵਾਦੀ ਅਤੇ ਸ਼ਾਂਤੀ ਬਣਾਉਣ ਦੀਆਂ ਪਹਿਲਕਦਮੀਆਂ
- ਸਮਾਜਿਕ, ਆਰਥਿਕ ਅਤੇ ਰਾਜਨੀਤਕ ਖੇਤਰਾਂ ਵਿੱਚ ਫੈਸਲੇ ਕਰਨ ਦੇ ਪੱਧਰਾਂ ਤੇ ਇਕੱਲੀਆਂ ਔਰਤਾਂ ਦਾ ਅਰਥਪੂਰਨ ਸ਼ਮੂਲੀਅਤ
- ਔਰਤਾਂ ਨੂੰ ਖੁਦ ਆਪਣੇ 'ਪਰਿਵਰਤਨ ਦੇ ਏਜੰਟ' ਬਣਨ ਦੇ ਸਮਰੱਥ ਬਣਾਉਣਾ
ਹਵਾਲੇ
[ਸੋਧੋ]- ↑ "All the single ladies". April 30, 2013. Archived from the original on ਜੁਲਾਈ 15, 2015. Retrieved ਮਈ 22, 2017.
{{cite web}}
: Unknown parameter|dead-url=
ignored (|url-status=
suggested) (help) - ↑ "Women For Human Rights (WHR) | About Us". WHR. Retrieved 2014-02-16.
- ↑ "Beyond the Bottom Line: Lily Thapa's Women for Human Rights". BeInkandescent. Archived from the original on 2016-03-31. Retrieved 2014-02-16.
{{cite web}}
: Unknown parameter|dead-url=
ignored (|url-status=
suggested) (help) - ↑ "Nepal`s single women instigate much needed change". Ips.org. 2011-03-07. Retrieved 2014-02-16.