ਮਨੂੰ ਬਨੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੂੰ ਬਨੇਟ
Manu Bennett July 2014.jpg
Bennett at Florida SuperCon 2014
ਜਨਮਜੋਨਾਥਨ ਮਨੂੰ ਬਨੇਟ
(1969-10-10) 10 ਅਕਤੂਬਰ 1969 (ਉਮਰ 52)
Rotorua, ਨਿਊਜੀਲੈਂਡ
ਹੋਰ ਨਾਂਮਜੋਨ ਬਨੇਟ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1993–ਹੁਣ ਤੱਕ
ਬੱਚੇ3

ਮਨੂੰ ਬਨੇਟ ਆਸਟਰੇਲੀਅਨ-ਨਿਊਜੀਲੈਂਡ ਦਾ ਇੱਕ ਅਦਾਕਾਰ ਹੈ। ਉਸਨੂੰ ਜੋਨ ਬਨੇਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਨੂੰ ਸਟਾਰਜ਼ ਟੈਲੀਵਿਜ਼ਨ ਦੀ ਲੜੀ ਸਪਾਰਟਾਕਸ ਵਿੱਚ ਕ੍ਰਿਕਸਸ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]