ਮਮਤਾ ਠਾਕੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਮਤਾ ਠਾਕੁਰ
ਬਨਗਾਓਂ ਲਈ ਲੋਕਾ ਸਭਾ ਦੀ ਮੈਂਬਰ]]
ਨਿੱਜੀ ਜਾਣਕਾਰੀ
ਜਨਮ

15 May 1967 (1967-05-15) (age 51)
ਚੰਦਰਪੁਰ, ਮਹਾਰਾਸ਼ਟਰ, ਭਾਰਤ

ਸਿਆਸੀ ਪਾਰਟੀ

ਤ੍ਰਿਣਮੂਲ ਕਾਂਗਰਸ

ਕਿੱਤਾ

ਸਮਾਜ ਸੇਵਿਕਾ

ਮਮਤਾ ਠਾਕੁਰ (ਜਨਮ 15 ਮਈ 1967), ਇੱਕ ਭਾਰਤੀ ਸਿਆਸਤਦਾਨ ਹੈ। ਉਸਨੇ ਲੋਕ ਸਭਾ ਦੇ ਇੱਕ ਮੈਂਬਰ ਦੇ ਰੂਪ ਵਿੱਚ ਸੇਵਾ ਕੀਤੀ। 2015 ਦੀਆਂ ਚੋਣਾਂ ਵਿੱਚ ਉਸਨੇ ਤ੍ਰਿਣਮੂਲ ਕਾਂਗਰਸ ਵਲੋਂ ਬਨਗਾਓਂ ਦੀ ਨੁਮਾਇੰਦਗੀ ਕੀਤੀ।[1]

ਕੈਰੀਅਰ[ਸੋਧੋ]

ਮਾਰਚ 2015 ਤੋਂ ਉਸ ਨੇ ਸਮਾਜਕ ਨਿਆਂ ਅਤੇ ਸ਼ਕਤੀਕਰਣ ਬਾਰੇ ਸਥਾਈ ਕਮੇਟੀ ਦੇ ਮੈਂਬਰ ਦੇ ਤੌਰ 'ਤੇ ਕੰਮ ਕੀਤਾ ਹੈ। ਉਹ ਮਾਤੁਆ ਮਹਾਂਸੰਘ ਭਾਈਚਾਰੇ ਦੀ ਇੱਕ ਧਾਰਮਿਕ ਮਾਤਾ ਹੈ। ਉਹ ਠਾਕੁਰਨਗਰ ਦੇ ਨਗਰ ਵਿੱਚ ਰਹਿੰਦੀ ਸੀ।

ਹਵਾਲੇ[ਸੋਧੋ]