ਮਮਤਾ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਮਤਾ ਸ਼ਰਮਾ
Mamta sharma.IMG 8987aa.jpg
ਜਾਣਕਾਰੀ
ਜਨਮ ਦਾ ਨਾਂਮਮਤਾ ਸ਼ਰਮਾ
ਜਨਮ (1980-09-07) 7 ਸਤੰਬਰ 1980 (ਉਮਰ 41)[1]
ਮੂਲਗਵਾਲੀਅਰ,[2] Madhya Pradesh,
ਵੰਨਗੀ(ਆਂ)ਫ਼ਿਲਮੀ
ਕਿੱਤਾਗਾਇਕ
ਸਾਜ਼ਆਵਾਜ਼
ਸਰਗਰਮੀ ਦੇ ਸਾਲ2000 – present

ਮਮਤਾ ਸ਼ਰਮਾ ਇੱਕ ਭਾਰਤੀ ਪਲੇਬੈਕ ਗਾਇਕ ਹੈ। ਉਹ ਦਬੰਗ ਵਿੱਚਲੇ  ਮੁਨੀ ਬਾਦਨਾਮ ਹੂਈ ਗੀਤ ਲਈ ਮਸ਼ਹੂਰ ਹੈ।ਇਹ ਗੀਤ ਇੱਕ ਚਾਰਟਬੱਸਟਰ ਸੀ ਅਤੇ ਉਸ ਨੂੰ ਕਈ ਪੁਰਸਕਾਰ ਅਤੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਬੈਸਟ ਪਲੇਬੈਕ ਗਾਇਕ (ਫੀਮੇਲ) ਲਈ ਫ਼ਿਲਮਫੇਅਰ ਪੁਰਸਕਾਰ ਵੀ ਸ਼ਾਮਲ ਹੈ।ਉਸ ਨੂੰ ਆਈਟਮ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ।

ਸ਼ੁਰੂ ਦਾ ਜੀਵਨ[ਸੋਧੋ]

ਸ਼ਰਮਾ ਦਾ ਜਨਮ ਬਿਰਲਾ ਨਗਰ, ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸਨੇ ਸੇਂਟ ਪੌਲ ਸਕੂਲ ਮੋਰਾਰ ਗਵਾਲੀਅਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਸਕੂਲ ਵਿੱਚ, ਉਹ ਸਰਗਰਮੀ ਨਾਲ ਸਟੇਜ ਤੇ ਅਦਾਇਗੀ ਕਰਦੀ। ਬਾਅਦ ਵਿੱਚ ਉਸ ਨੇ ਆਪਣੇ ਬੈਂਡ ਦੇ ਨਾਲ ਕਈ ਪਰਵਾਰਿਕ ਸ਼ਾਦੀਆਂ (ਰਿਸੈਪਸ਼ਨਾਂ, ਪਾਰਟੀਆਂ) ਵਿੱਚ ਵੀ ਗਾਇਕੀ ਦੀ ਅਦਾਇਗੀ ਕੀਤੀ।[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]