ਮਮਥਾ ਮਾਬੈੱਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਮਥਾ ਮਾਬੈੱਨ (ਜਨਮ 15 ਨਵੰਬਰ 1970 ਨੂੰ ਬੰਗਲੋਰ, ਕਰਨਾਟਕ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚਾਰ ਟੈਸਟ ਕ੍ਰਿਕਟ ਮੈਚ ਅਤੇ 40 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ। ਇਸਦੇ ਵਿੱਚ 1993 ਦਾ ਮਹਿਲਾ ਕ੍ਰਿਕਟ ਵਿਸ਼ਵ ਕੱਪ ਵੀ ਸ਼ਾਮਿਲ ਹੈ, ਜੋ ਕਿ ਇੰਗਲੈਂਡ ਵਿੱਚ ਹੋਇਆ ਸੀ।[1][2] ਸੰਨਿਆਸ ਤੋਂ ਬਾਅਦ ਉਸਨੂੰ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦਾ ਅਤੇ ਚੀਨ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।[3]

ਹਵਾਲੇ[ਸੋਧੋ]

  1. "Player Profile: Mamatha Maben". Cricinfo. Retrieved 27 January 2010. 
  2. "Player Profile: Mamatha Maben". CricketArchive. Retrieved 27 January 2010. 
  3. Vishal Yadav. India - Mamatha Maben - Indian National Player and Head Coach for Bangladesh and China Women's Team – Global Cricket Community. Retrieved 30 June 2015.