ਮਮੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਮੀਰਾ ਇਹ ਇੱਕ ਕਿਸਮ ਦਾ ਸੁਰਮਾ ਹੁੰਦਾ ਹੈ। ਜਿਹੜਾ ਸਪੇਰਿਆਂ ਦੁਵਾਰਾ ਤਿਆਰ ਕੀਤਾ ਜਾਂਦਾ ਹੈ। ਸਪੇਰਿਆਂ ਦਾ ਕਹਿਣਾ ਹੈ ਕਿ ਸਰਦੀ ਦੀ ਰੁੱਤ ਵਿਚ ਸੱਪ ਦਵਾਰਾ ਇੱਕ ਖਾਸ ਕਿਸਮ ਦਾ ਤਰਲ ਪਦਾਰਥ ਆਪਣੀ ਬਿਰਮੀ ਵਿਚ ਛਡਿਆ ਜਾਂਦਾ ਹੈ ਜਿਸ ਦੀ ਪਹਿਚਾਨ ਸਪੇਰਿਆਂ ਨੂੰ ਹੁੰਦੀ ਹੈ। ਅਤੇ ਬਾਅਦ ਵਿਚ ਬਿਰਮੀ ਵਿਚੋਂ ਕੱਢ ਕੇ ਸੁਰਮਾ ਤਿਆਰ ਕੀਤਾ ਜਾਂਦਾ ਹੈ। ਜਿਹੜਾ ਮਨੁੱਖ ਦੀਆਂ ਅੱਖਾਂ ਵਾਸਤੇ ਕਾਫੀ ਫਾਇਦੇਮੰਦ ਦੱਸਿਆ ਜਾਂਦਾ ਹੈ।