ਮਮੇ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਮੇ ਖ਼ਾਨ
ਜਾਣਕਾਰੀ
ਉਰਫ਼ਮਮੇ ਖ਼ਾਨ ਮੰਗਨਿਆਰ
ਮੂਲਸੱਤੋ ਪਿੰਡ, ਜੈਸਲਮੇਰ, ਰਾਜਸਥਾਨ, ਬਰਤਾਨਵੀ ਭਾਰਤ
ਵੰਨਗੀ(ਆਂ)ਲੋਕ ਸੰਗੀਤ
ਕਿੱਤਾਲੋਕ ਗਾਇਕੀ

ਮਮੇ ਖ਼ਾਨ ਰਾਜਸਥਾਨ ਦੇ ਮਸ਼ਹੂਰ ਮੰਗਨਿਆਰ ਘਰਾਣੇ ਦਾ ਲੋਕ ਗਾਇਕ ਹੈ। ਉਹ ਇਸ ਘਰਾਣੇ ਦੀ 14ਵੀਂ ਪੀੜ੍ਹੀ ਹੈ ਅਤੇ ਸੁਹਣੇ ਢੰਗ ਨਾਲ ਆਪਣਾ ਘਰਾਣਾ ਅੱਗੇ ਤੋਰ ਰਿਹਾ ਹੈ।[1]

ਮੁਢਲਾ ਜੀਵਨ[ਸੋਧੋ]

ਮਮੇ ਖ਼ਾਨ ਉਸਤਾਦ ਰਾਣਾ ਖਾਨ ਦਾ ਦੂਜਾ ਪੁੱਤਰ ਹੈ। ਉਸਦਾ ਜਨਮ ਜੈਸਲਮੇਰ, ਰਾਜਸਥਾਨ, ਭਾਰਤ ਦੇ ਨੇੜੇ ਸੱਤੋ ਨਾਮ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਮੰਗਨਿਆਰ ਭਾਈਚਾਰੇ ਵਿੱਚੋਂ ਹੋਣ ਕਰਕੇ, ਉਸਦੀ ਸੰਗੀਤ ਦੀ ਸਿਖਲਾਈ ਉਸ ਦੇ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ।

ਹਵਾਲੇ[ਸੋਧੋ]