ਮਰਦ ਹਾਕੀ ਏਸ਼ੀਆ ਕੱਪ 1989

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਰਦ ਹਾਕੀ ਏਸ਼ੀਆ ਕੱਪ 1989 ਪੁਰਸ਼ਾਂ ਲਈ ਹਾਕੀ ਏਸ਼ੀਆ ਕੱਪ ਵਿੱਚ ਹੋਣ ਵਾਲੀ ਤੀਸਰੀ ਟੂਰਨਾਮੈਂਟ ਸੀ। ਇਹ ਨਵੀਂ ਦਿੱਲੀ, ਭਾਰਤ ਵਿੱਚ 20 ਤੋਂ 28 ਦਸੰਬਰ 1989 ਦੇ ਵਿਚਕਾਰ ਆਯੋਜਿਤ ਕੀਤਾ ਗਿਆ ਸੀ।ਭਾਰਤ-ਪਾਕਿਸਤਾਨ ਨੇ ਫਾਈਨਲ ਵਿੱਚ ਭਾਰਤ ਨੂੰ 2-0 ਨਾਲ ਹਰਾ ਕੇ ਤੀਜੇ ਖ਼ਿਤਾਬ ਜਿੱਤਿਆ ਸੀ।

ਨਤੀਜੇ[ਸੋਧੋ]

ਗਰੁੱਪ ਪੜਾਅ[ਸੋਧੋ]

ਪੂਲ ਬੀ[ਸੋਧੋ]

ਟੀਮ Pld W D L GF GA GD Pts
ਭਾਰਤ 3 3 0 0 12 0 +12 6
ਦੱਖਣੀ ਕੋਰੀਆ 3 2 0 1 11 6 +5 4
ਚੀਨ 3 1 0 2 7 6 +1 2
ਬੰਗਲਾਦੇਸ਼ 3 0 0 3 1 19 -18 0

ਹਵਾਲੇ[ਸੋਧੋ]