ਐੱਮ.ਐੱਚ.ਪੀ-ਆਰੇਨਾ
ਦਿੱਖ
(ਮਰਸੇਡੇਜ਼-ਬੈਂਸ ਆਰੇਨਾ (ਸ਼ਟੁੱਟਗਾਟ) ਤੋਂ ਮੋੜਿਆ ਗਿਆ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਐੱਮ.ਐੱਚ.ਪੀ-ਆਰੇਨਾ | |
---|---|
ਟਿਕਾਣਾ | ਸ਼ਟੁੱਟਗਾਟ, ਜਰਮਨੀ |
ਉਸਾਰੀ ਮੁਕੰਮਲ | 1933 |
ਖੋਲ੍ਹਿਆ ਗਿਆ | 23 ਜੁਲਾਈ 1933 |
ਮਾਲਕ | ਸਟੇਡੀਅਮ ਨੇਕੇਰ ਪਾਰਕ[1] |
ਚਾਲਕ | ਵੀ. ਐੱਫ਼. ਬੀ. ਸ਼ਟੁੱਟਗਾਟ |
ਤਲ | ਘਾਹ |
ਉਸਾਰੀ ਦਾ ਖ਼ਰਚਾ | € 5,80,00,000[2] |
ਸਮਰੱਥਾ | 60,441[3] |
ਕਿਰਾਏਦਾਰ | |
ਵੀ. ਐੱਫ਼. ਬੀ. ਸ਼ਟੁੱਟਗਾਟ |
ਐੱਮ.ਐੱਚ.ਪੀ-ਆਰੇਨਾ, ਇਸ ਨੂੰ ਸ਼ਟੁੱਟਗਾਟ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਵੀ. ਐੱਫ਼. ਬੀ. ਸ਼ਟੁੱਟਗਾਟ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 60,441[3] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਐੱਮ.ਐੱਚ.ਪੀ-ਆਰੇਨਾ ਨਾਲ ਸਬੰਧਤ ਮੀਡੀਆ ਹੈ।